ਇਹ ਸਫ਼ਾ ਪ੍ਰਮਾਣਿਤ ਹੈ
ਤੇ ਅੱਜ ਤਕ ਕੋਈ ਵੀ ਅਣਖ ਵਾਲੀ ਭੈਣ, ਭਰਾ ਨੂੰ, ਆਪਣੀ ਇਜ਼ਤ ਲੋਕਾਂ ਦੇ ਪੈਰਾਂ ਵਿਚ ਰੁਲਦੀ ਨਹੀਂ ਵਿਖਾ ਸਕੀ। ਇਹ ਸੀ ਉਸ ਦੇ ਇਥੋਂ ਚਲੇ ਜਾਣ ਦਾ ਕਾਰਨ।
ਉਹ ਚਲੀ ਗਈ ਤੇ ਮੇਰੇ ਕੋਲ ਇਕ ਸੱਧਰਾਂ-ਭਰੀ ਰੱਖੜੀ ਛਡ ਗਈ।
੧੫