ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/26

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਵੇਂ ਮੁਸਕ੍ਰਾਂਦਾ ਰਿਹੈ। ਤੇ ਇਹ ਆਖਦਿਆਂ ਆਖਦਿਆਂ ਉਹ ਤਸਵੀਰ ਵਲ ਤਕ ਕੇ ਹਉਕੇ ਭਰਨ ਲਗੀ।

ਮੈਂ ਕਾਫ਼ੀ ਚਿਰ ਬਹਿ ਕੇ ਜ਼ੈਨਮ ਕੋਲੋਂ ਉਠਿਆ।

+

+

+

ਤੇ ਅਜ ਬਸ਼ੀਰੇ ਦੇ ਅੱਬਾ ਦੀ ਚਿੱਠੀ ਵਿਚੋਂ ਇਹ ਪੜ੍ਹ ਕੇ ਕਿ ਤੈਨੂੰ ਤੇਰੀ ਚਾਚੀ ਜ਼ੈਨਮ ਯਾਦ ਕਰਦੀ ਹੈ, ਮੈਂ ਉਸ ਨੂੰ ਮਿਲਣ ਲਈ ਉਤਾਵਲਾ ਹੋ ਉਠਿਆ।