ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਹੋ ਰਿਹਾ ਸੀ।
"ਤਾਂ ਕੀ ਤੁਸੀ ਲਿਖਣਾ ਵੀ ਛਡ ਦੇਵੋਗੇ?" ਸਤਵੰਤ ਨੇ ਦੁਖ ਭਰੀ ਆਵਾਜ਼ ਵਿਚ ਸੁਆਲ ਕੀਤਾ।
"ਨਹੀਂ ਸਤਵੰਤ ਜੀ, ਬਿਨਾਂ ਲਿਖਿਆਂ ਮੇਰਾ ਗੁਜ਼ਾਰਾ ਹੋ ਸਕਦਾ ਹੈ, ਮੈਂ ਲਿਖਾਂਗਾ ਤੇ ਦੁਨੀਆ ਨੂੰ ਨਹੀਂ, ਆਪਣੀ ਸਤਵੰਤ ਨੂੰ ਸੁਣਾ ਕੇ ਆਪਣੇ ਦਿਲ ਨੂੰ ਤਸੱਲੀ ਦੇ ਲਿਆ ਕਰਾਂਗਾ।"
੮੬