ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੇਰਾ ਵਿਆਹ
"ਤਦ ਤੇ ਉਹ ਚੋਖਾ ਅਮੀਰ ਹੋਣਾ ਹੈ?"
"ਹਾਂ ਘਰੋਂ ਚੰਗੇ ਬਣਦੇ ਫਬਦੇ ਨੇ।
"ਪਰ ਮੈਂ ... .... ਮੈਂ ਤਾਂ ਗਰੀਬ ਦੀ ਲੜਕੀ ਚਾਹੁੰਦਾ ਹਾਂ।"
"ਓਹੋ, ਮੈਂ ਤਾਂ ਇਹ ਗਲ ਭੁਲ ਹੀ ਗਿਆ ਸੀ ਤੇ ਫੇਰ ਉਹ ਚੁਪ ਕਰ ਗਏ।
ਮੈਂ ਆਪਣਾ ਹੈਟ ਲਾਹ ਕੇ ਸਿਰ ਦੇ ਵਿਚਕਾਰ ਖੁਰਕਣਾ ਸ਼ੁਰੂ ਕਰ ਦਿਤਾ। ਮੇਰੇ ਚਕਲੇ ਵੇਲਣੇ ਸਖਤ ਹੁੰਦਿਆਂ ਹੋਇਆਂ ਵੀ ਮੇਰੇ ਪੈਰਾਂ ਵਿਚ ਮਿੱਥੇ ਗਏ ਸਨ।
੮੭