ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰ ਤਾਲਾਬਾਂਦੀ ਅਮਰ
ਇੱਛਾ
ਦਾ ਅਮਰ ਸਾਗਰ

ਵੀ ਮੇਲਾ ਭਰਦਾ ਹੈ, ਬਰਸਾਤ ਵਿੱਚ, ਅਤੇ ਭਾਦੋਂ ਵਿੱਚ ਵੀ। ਸੁੱਕੇ ਅਮਰ ਸਾਗਰ ਵਿੱਚ ਇਹ ਬੇਰੀਆਂ ਕਿਸੇ ਮਹਿਲ ਦੇ ਟੁਕੜੇ ਲਗਦੀਆਂ ਹਨ ਅਤੇ ਜਦੋਂ ਇਹ ਭਰ ਜਾਂਦਾ ਹੈ ਤਾਂ ਲਗਦਾ ਹੈ ਕਿ ਤਾਲਾਬ ਵਿੱਚ ਛਤਰੀਦਾਰ ਵੱਡੀਆਂ-ਵੱਡੀਆਂ ਕਿਸ਼ਤੀਆਂ ਤੈਰ ਰਹੀਆਂ ਹਨ।

ਜੈਸਲਮੇਰ ਮਾਰੂਥਲ ਦਾ ਇੱਕ ਅਜਿਹਾ ਰਾਜ ਰਿਹਾ ਹੈ, ਜਿਸਦਾ ਤਿਜਾਰਤ ਦੀ ਦੁਨੀਆ ਵਿੱਚ ਡੰਕਾ ਵੱਜਦਾ ਰਿਹਾ ਹੈ। ਫਿਰ ਮੰਦੇ ਦੌਰ ਵੀ ਆਇਆ, ਪਰ ਜੈਸਲਮੇਰ ਅਤੇ ਆਲੇ-ਦੁਆਲੇ ਤਾਲਾਬ ਬਣਾਉਣ ਦਾ ਕੰਮ ਮੰਦਾ ਨਹੀਂ ਸੀ ਪੈਂਦਾ। ਗਜਰੂਪ

95
ਅੱਜ ਵੀ ਖਰੇ ਹਨ
ਤਾਲਾਬ