ਪੰਨਾ:ਆਂਢ ਗਵਾਂਢੋਂ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸੇ ਕਲਮ ਤੋਂ

ਜਾਰਜ ਡਬਲਿਊ ਐਮ ਰੇਨਾਲਾਡਸ ਦਾ ਰੰਗੀਨ ਨਾਵਲ

ਅਭੋਲ ਪੰਛੀ

ਉਸ ਉਤਮ ਪੰਛੀ ਦੀ ਕਹਾਣੀ ਹੈ ਜਿਸ ਨੂੰ ਪਵਿੱਤਤਾ ਦੇ ਗਗਨ-ਮੰਡਲਾਂ ਵਿਚੋਂ ਉਡਦੇ ਉਡਦੇ ਸ਼ਿਕਾਰਨ ਦੇ ਨੈਨ ਦੁਗਾੜਿਆਂ ਨੇ ਪਾਪ ਪਤਾਲ ਵਿਚ ਸੁਟ ਦਿਤਾ | ਸ਼ੁਹਰਤ ਅਕਾਸ਼ ਦੇ ਉਸ ਚਮਕਦੇ ਸਿਤਾਰੇ ਦਾ ਅਫ਼ਸਾਨਾਜਿਹੜਾ ਪਾਪਣ ਪੇਮਕਾ ਦੇ ਪੈਰਾਂ ਦੇ ਅੰਗੂਠੇ ਨਾਲ ਮੇਟ ਦਿਤਾ ਗਿਆ। ਉਸ ਪਰਮਾਤਮਾ ਸੰਤ ਦੀ ਕਥਾ - ਜਿਸਦੀ ਛਤੀ ਸਾਲ ਦੀ ਪਵਿਤਾ ਦੀ ਹਡੀ ਪਸਲੀ ਕਾਮ ਦੇ ਇਕ ਪਲਸੇਟੇ ਨਾਲ ਚੂਰ ਚੂਰ ਹੋ ਗਈ । ਉਸ ਉਤਮ ਆਤਮਾ ਦਾ ਅੰਤ ਹੈ ਜਿਸ ਨੂੰ ਉਚ-ਮੰਦਰਾਂ ਵਿਚੋਂ ਕਢ ਕੇ ਕਾਲ ਕੋਠੜੀ ਵਿੱਚ ਡਕਿਆ ਗਿਆ | ਉਸ ਦੀ ਉਡਾਰੀ ਖੋਹਣ, ਉਸ ਦੀ ਸ਼ੁਹਰਤ ਮੇਟਣ, ਪਵਿੱਤ ਨੂੰ ਧਬਾ ਲਾਣ ਅਤੇ ਕਾਲ-ਕੋਠੜੀ ਵਿੱਚ ਪੁਚਾਣ ਵਾਲੀ ਦਾ ਅੰਤ ਵੀ ਲੰ-ਕੰਡੇ ਖੜੇ ਕਰਨ ਵਾਲਾ ਹੈ। ਕਿਤਾਬ ਛਪ ਰਹੀ ਹੈ। { ਪੰਤ ਨਗਰ ਸ਼ਾਪ, ਲਾਹੌਰ ਸੀਤਲ ਸਾਹਿਤ ਭਵਨ, ਅੰਮ੍ਰਿਤਸਰ ਪਹਿਲੀ ਵਾਰ ... ... ... ... .... ਮਈ ੧੯੪੪ ਪ੍ਰਕਾਸ਼ਕ : ਪਿੰਟਰ ਪਿਆਰਾ ਸਿੰਘ ‘ਦਾਤਾ’ ਅਮਰ ਸਿੰਘ ਪ੍ਰੀਤ ਨਗਰ ਸ਼ਾਪ, 3 ਮਾਡਲ ਇਲੈਕਟਿਕ , ਲਾਹੌਰ ਮੈਕਲੇਗਨ ਰੋਡ, ਲਾਹੌਰ ੫