ਪੰਨਾ:ਆਂਢ ਗਵਾਂਢੋਂ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ, ਜਿਨ੍ਹਾਂ ਵਿਚ “ਪਿਆਰ ਕਬਜ਼ਾ ਨਹੀਂ ਪਹਿਚਾਨ ਹੈ’ ਦਰਸਾਇਆ ਗਿਆ ਹੈ । ਕਾਗਜ਼ ਵਧੀਆ ਸਫੇ ੩੨੦ ਮੁਲ ੨-੪-੦ | ਅਣਵਿਆਹੀ ਮਾਂ-ਪੰਜਾਬੀ ਵਿਚ ਆਪਣੀ ਕਿਸਮ ਦਾ ਪਹਿਲਾ ਕਾਮਯਾਬ ਨਾਵਲ ਇਸ ਸਬੰਧੀ ਲੇਖਕ ਦੀ ਆਪਣੀ ਰਾਏ ਪੜ੍ਹਨ ਯੋਗ ਹੈ : ਅਣਵਿਆਹੀ ਮਾਂ ਮੇਰੀ ਉਹ ਕਹਾਣੀ ਹੈ ਜਿਸ ਨੇ ਮੈਥੋਂ ਮੇਰ ਕਈ ਸਹੀ ਖੋਹ ਲਏ, ਕਈਆਂ ਦੇ ਘਰਾਂ ਚੋਂ ਮੈਨੂੰ ਤੇ ਪ੍ਰੀਤ ਲੜੀ ਨੂੰ ਹਮੇਸ਼ਾ ਲਈ ਕੱਢ ਦਿਤਾ ਗਿਆ । ਕਈਆਂ ਕੋਲੋਂ ਜਿਹੜੇ ਮੇਨੂੰ ਭਲਾ ਆਦਮੀ ਸਮਝਦੇ ਸਨ, ਬਦਮਾਸ਼ ਦਾ ਲਕਬ ਦੁਆਇਆ ? “ਅਣਵਿਆਹੀ ਮਾਂ ਕੁਝ ਹੋਰ ਨਹੀਂ ਇਹ ਮਰੀ ਆਤਮਾ ਹੈ । ਤੀਜੀ ਐਡੀਸ਼ਨ ੧-o-o ੭. ਰਾਜਕੁਮਾਰੀ ਲਤਕਾ - ਇਹ ਡਰਾਮੇ ਲੇਖਕ ਦੀ ਭਰ ਜਵਾਨੀ ਦੀ ਕ੍ਰਿਤ ਹਨ, ਉਦੋਂ ਜਦੋਂ ਦਿਲ ਉਤੇ ਪੇਮ ਦੀ, ਤੇ ਆਤਮਾ ਉੱਤੇ ਆਦਰਸ਼ ਦੀ ਪਾਤਸ਼ਾਹੀ ਸੀ । ਇਸ ਦੀ ਦੂਜੀ ਐਡੀਸ਼ਨ ਵੀ ਖਤਮ ਹੋਣ ਵਾਲੀ ਹੈ । ਸਫੇ ੩੭੪।੨-੪-0 ੮. ਰੋਜ਼ਾਨਾ ਜ਼ਿੰਦਗੀ ਦੀ ਸਿਖਿਆ-ਜ਼ਿੰਦਗੀ ਸਬੰਧੀ ਬੜੇ ਦਿਲਚਸਪ ਤੇ ਜ਼ਰੂਰੀ ਨੋਟ ਤੇ ਕਰਤਾ ਦੇ ਸਿਟੇ ਕਹਾਣੀਆਂ ਦੀ ਤਰਜ਼ ਤੇ ਲਿਖੇ ਗਏ ਹਨ | ਦੋਵੇਂ ਹਿਸ ੩-੪-o ੯. ਏਸ਼ੀਆ ਦਾ ਚਾਨਣ - ਸਰ ਐਡਵਿਨ ਆਰਨਲਡ ਦੀ ਜਗਤ ਪ੍ਰਸਿਧ ਕਿਤਾਬ Light of Asiaਦ ਅਨੁਵਾਦ ਹੈ । ਦੂਜੀ ਐਡੀਸ਼ਨ ਖਤਮ ਹੋਣ ਵਾਲੀ ਹੈ } ਮੁਲ ੨-੪-੦ ਉਰਦੂ (ਨੂਰੇ ਮਸ਼ਰਕ) ਮੁਲ ੨-੮-o | ੧੦. ਸਾਵੀਂ ਪਧਰੀ ਜ਼ਿੰਦਗੀ-ਜੀਵਨ ਸਾਗਰ ਵਿਚ ਤਿਲ ਆਪਣੀ ਸ਼ਖਸੀਅਤ ਦੀ ਨਿਕੀ ਜਿਹੀ ਨਈਆ ਜੇ ਜ਼ਰਾ ਵੀ ਉਲਾਰ ਹੋ ਜਾਏ, ਤਾਂ ਇਹ ਖਾਲੀ ਵੀ ਉਲਟੀ ਉਲਟੀ ਕਰਦੀ ਰਹੇਗੀ ਤੇ ਚਪੇ ਚਪੇ ਉਤੇ , ਸਾਡਾ ਤਾਹ ਨਿਕਲਦਾ ਰਹੇਗਾ । ਜ਼ਿੰਦਗੀ ਦੀ ਨਈਆ ਨੂੰ ਸਾਵੀਂ ਕਰਨ ਲਈ ਇਹ ਕਿਤਾਬ ਆਪ ਦੀ ਸਹਾਇਤ ਕਰ, ੨-0-0 ਸਸਤਾ ਐਡੀਸ਼ਨ ੧-੪੭

੧੧. ਸੁਖਾਵੀਂ ਸੁਧਰੀ ਜ਼ਿੰਦਗੀ - ਇਸ ਕਿਤਾਬ ਵਿਚ ਲੇਖਕ

-2-