ਪੰਨਾ:ਆਂਢ ਗਵਾਂਢੋਂ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨ ਜ਼ਿੰਦਗੀ ਦੇ ਹਮ ਸਫਰ ਸਾਥੀਆਂ ਨੂੰ .. ਆਪਣੇ ਝਰੋਖੇ ਚੋਂ ਦਿਸਦੀ ਅਸਲੀਅਤ ਉਤੇ ਝਾਤੀ ਪੁਆਣ ਦਾ ਬੜਾ ਕਾਮਯਾਬ ਯਤਨ ਕੀਤਾ ਹੈ । ੧-੪-੦ ੧੨, ਮਨੋਹਰ ਸ਼ਖ਼ਸੀਅਤ-.....ਮਨੁਖੀ ਜ਼ਿੰਦਗੀ ਦਾ ਸਹੀ ਤੇ ਸਚਾ ਸਿਕਾ ਸ਼ਖ਼ਸੀਅਤ ਹੈ । ਇਸ ਦੀ ਕੀਮਤ ਸਭ ਥਾਂ ਪਕੀ ਤੇ ਅਡੋਲ ਹੈ | ਇਹ ਯਕੀਨੀ ਸ਼ਫ਼ਾਰਸ਼ ਹੈ-ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ । ਇਸਦੇ ਨਾਲ ਕਿਸੇ ਹਮਾਇਤੀ ਜਾਂ ਜ਼ਾਮਨ ਦੇ ਜਾਣ ਦੀ ਲੋੜ ਨਹੀਂ- (ਪਰਵੇਸ਼ ਚੋਂ) ੧-੪-o ੧੩. ਕੁਦਰਤੀ ਮਜ਼ਬ-ਮਜ਼ ਬ ਨਹੀਂ ਸਿਖਾਤਾ ਆਪਸ ਮੈਂ ਬੈਰ ਰਖਨਾ ਅਨੁਸਾਰ ਲੇਖਕ ਨੇ ਰਬੀ ਧਰਮ ਪੁਰ ਆਪਣੇ ਵਿਚਾਰ ਦਸੇ ਹਨ ।੧-0-0. ੧੪. ਸੁਪਨੇ - ਆਲਿਵ ਸ਼ਰੀਰ ਦੇ ਖਾਬਾਂ ਦਾ ਪੰਜਾਬੀ ਵਿਚ ਅਨੁਵਾਦ ਹੈ, ਅੰਗਰੇਜ਼ੀ ਵਿਚ ਇਹ ਕਿਤਾਬ ਏਡੀ ਮਕਬੂਲ ਹੋਈ ਹੈ ਕਿ ੧੯੨੯ ਤਕ ਇਸ ਦੀਆਂ ੨੬ ਐਡੀਸ਼ਨਾਂ ਛਪ ਚੁੱਕੀਆਂ ਸਨ ॥ ਯੂਰਪ ਦੀਆਂ ਸਾਰੀਆਂ ਜ਼ਬਾਨਾਂ ਵਿਚ ਤਰਜਮੇ ਹੋਕੇ ਲੱਖਾਂ ਦੀ ਗਿਣਤੀ ਵਿਚ ਇਹ ਕਿਤਾਬ ਵਿਕ ਚੁਕੀ ਹੈ । ਮੁਲ ੧-੪-੦ ਉਰਦੂ ਆਲਿਵ ਸ਼ਰੀਰ ਦੇ ਖਾਬ ੧-੪-0 ੧੫, ਫ਼ੈਸਲੇ ਦੀ ਘੜੀ-ਵਾ........ਭਾਵੇਂ ਸਾਚਾ ਅਕਾਸ਼ ਜੰਗ ਦੇ ਧੰਏਂ ਨਾਲ ਕਾਲਾ ਹੈ, ਪਰ ਫਿਰ ਵੀ ਬਰਬਾਦੀ ਦੇ ਕੰਢੇ ਉੱਤੇ ਬੇਬਸ ਖਲੋਤੇ ਮਨੁਖ ਦੀ ਟਿਕਟਿਕੀ ਕਿਸੇ ਲਿਸ਼ਕਾਰੇ ਨੂੰ ਢੰਡ ਰਹੀ ਹੈ, ਕਿਸੇ ਜੰਗ ਰਹਿਤ ਸਿਤਾਰੇ ਨੂੰ । ਇਹ ਲੇਖ ਉਸ ਸਿਤਾਰੇ ਦੀਆਂ ਮੱਤਲਾਸ਼ੀ ਅਖੀਆਂ ਦੇ ਇਕ ਜੋੜੇ ਦੀ ਆਸ ਭਰੀ ਨੀਝ ਹੈ..ਮਲ-੧੧-0 ੧੬. ਪੰਤ ਮਾਰਗ ਇਸ ਕਿਤਾਬ ਵਿਚ ਰਬ, ਦੁਨੀਆਂ, ਮਨੁੱਖ ਮੌਤ, ਮਜ਼ਬ, ਸਿਮਰਨ, ਪਾਬਲਾ, ਵਰਸ਼ ਆਦਿ ਜ਼ਿੰਦਗੀ ਦੇ ਜ਼ਰੂਰੀ ਵਿਸ਼ਿਆਂ ਤੋਂ ਬੜੀ ਵਾਕਫ਼ੀ ਭਰੀ ਬਹਿਸ ਕੀਤੀ ਗਈ ਹੈ । ਸਣੇ ਜਲਦ ਮੁਲ ੦-੮-0 ਉਰਦੂ ੧-੪-੦ ਹਿੰਦੀ ੦-੧੨-੦ ' ਸ: ਨਾਨਕ ਸਿੰਘ ਨਾਵਲਿਸਟ ੧੭. ਧੁੰਧਲੇ ਪਰਛਾਵੇਂ-ਜਿਸ ਦੀ ਹਰ ਸਤਰ ਤੋਂ ਤੁਹਾਨੂੰ ਵਹਿੰਦੇ

-੩

-3-