ਪੰਨਾ:ਆਂਢ ਗਵਾਂਢੋਂ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰੰਛ ਵੀ ਨਜ਼ਰੀਂ ਆਉਣਗੇ, ਪੜੈਨ ਮਗਰੋਂ ਕੋਸ਼ਸ਼ ਕਰਨ ਤੋਂ ਵੀ ਉਨ੍ਹਾਂ ਮਾਸੂਮ ਜਿੰਦੜੀਆਂ-ਜਿਨ੍ਹਾਂ ਦਾ ਪੋਟਾ ਪਟਾ ਬੇ-ਰਹਿਮ ਸਰਮਾਏਦਾਰੀ ਦੀ ਚੱਕੀ ਵਿਚ ਪੰfਸਿਆ ਜਾ ਚੁਕਾ ਹੈ-ਦੇ ਪਰਛਾਵੇਂ ਤੁਹਾਡੀਆਂ ਅੱਖਾਂ ਅਗੋਂ ਦੂਰ ਨਹੀਂ ਹਟ ਸਕਣਗੇ । ਮੁਲ ੩-੮--0 ੧੮ ਪਵਿਤਰ ਪਾਪ ‘ਪਵਿੱਤਤਾ’ ਤੇ ‘ਪਾਖ’ ਇਹ ਦੋਵੇਂ ਪ੍ਰਪਰਾ ਵਿਰੋਧੀ ਚੀਜ਼ਾਂ ਤੁਹਾਨੂੰ ਇਸ ਨਾਵਲ ਵਿਚ ਇਕੋ ਥਾਵੇਂ ਟਿਕੀਆਂ ਦਿਸਣਗੀਆਂ ਤੇ ਹੈਰਾਨੀ ਨਾਲ ਤੁਹਾਡੇ ਮੂੰਹੋਂ ਨਿਕਲੇਗਾ:-“ਬੇਸ਼ਕ ਇਕ ਪਾਪੀ ਵੀ ਪਵਿੱਤਰ ਹੋ ਸਕਦਾ ਹੈ । ਕਰਤਾ ਨੇ ਇਸ ਨਾਵਲ ਵਿਚ ਪਵਿਤਾ ਤੇ ਪਾਪ ਦੀ ਸੋਹਣੀ ਤਸਵੀਰ ਖਿਚੀ ਹੈ । ਮੁਲ ੨-੮-0 ੧੬. ਪਿਆਰ ਦੀ ਦੁਨੀਆ-ਲੇਖਕ ਦੀ ਪੂਰੇ ਪੰਜ ਸਾਲ ਮਿਹਨਤ ਦਾ ਸਿੱਟਾ ਹੈ । ਇਸ ਨਾਵਲ ਵਿਚ ਰਾਜਸੀ ਭਾਈਚਾਰਕ ਤੇ ਸਾਹਿਤਕ ਪਹਿਲੂਆਂ ਉੱਤੇ ਇਕ ਬੜੇ ਉਚੇ ਦਰਜੇ ਦੀ ਕਹਾਣੀ ਹੈ, ਹਜ਼ਾਰਾਂ ਪ੍ਰਸੰਸਾ ਪੱਤਰ ਇਸ ਨਾਵਲ ਬਾਰੇ ਆ ਚੁੱਕੇ ਹਨ, ਦੂਜੀ ਐਡੀਸ਼ਨ ਛਪ ਗਈ ਹੈ । ਮੁਲ ੪-੮-0 .. ੨੦. ਗਰੀਬ ਦੀ ਦੁਨੀਆਂ-ਸਾਂਝੀਵਾਲਤਾ ਦੀ ਜਉਂਦੀ - ਤਸਵੀਰ ਤੁਹਾਨੂੰ ਇਸ ਨਾਵਲ ਵਿਚ ਲਭੇਗੀ, ਹਿੰਦੂ ਮੁਸਲਮ ਏਕਤਾ ਤੇ ਆਦਰਸ਼ ਪੇਮ ਨੂੰ ਵੇਖਕੇ ਤੁਹਾਡਾ ਜੀ ਬਿਹਬਲ ਹੋ ਉਠੇਗਾ । ਸਫ਼ੇ ੪੫੦ | ਮੂਲ ੩-o-o ੨੧. ਕਾਗਤਾ ਦੀ ਬੇੜੀ-ਸੰਗ ਤੇ ਦੁਰਾਚਾਰ ਦੀ ਗੰਦਗੀ ਵਿਚ ਡਬ ਕੇ ਕਿਵੇਂ ਇਕ ਨੌਜਵਾਨ ਬਰਬਾਦ ਹੋ ਜਾਂਦਾ ਹੈ । ਪਵਿੱਤਰ ਪੇਮ ਦੇ ਤਣਕਿਆਂ ਨਾਲ ਕਿਵੇਂ ਦੇ ਹਿਰਦੇ ਇਕ ਹੋ ਕੇ ਆਤਮਕ ਸੰਜੋਗ ਵਿਚ ਜੁੜ ਜਾਂਦੇ ਹਨ । ਸਫ਼ੇ ੫੭੫ | ਮੁੱਲ ੩-0-0 11 ੨੨. ਫ਼ੌਲਾਦੀ ਫੁੱਲ-ਇਸ ਨਾਵਲ ਵਿਚ ਲੇਖਕ ਨੇ ਫ਼ਿਲਮੀ ਦੁਨੀਆਂ ਦੇ ਕਈ ਗੁਪਤ ਪ੍ਰਗਟ ਭੇਦ ਦਰਸਾਂਦਿਆਂ ਹੋਇਆਂ ਅਜੋੜ ਵਿਆਹ, ਖ਼ੁਦਗਰਜ਼ ਲੀਡਰਾਂ ਤੇ ਨੀਮ ਹਕੀਮਾਂ ਦਾ ਬੜਾ ਅਨੋਖਾ ਚਿਤ ਖਿਚਿਆ ਹੈ । ਹਾਸ ਰਸ ਤੇ ਕਰਣਾ ਰਸ ਦੋਵੇਂ ਨਾਲੋਂ ਨਾਲ ਚਲਦੇ ਹਨ । ਸਛੇ ਪੌਣੇ ਚਾਰ , ਸੌ। ਮੁਲ ੩-0-0 ॥ ੨੩. ਰਜਨੀ-ਬੰਗਾਲ ਦੇ ਉਘੇ ਨਾਵਲ-ਲੇਖਕ ਬੰਕਿਮ ਚੰਦਰ ਦੇ ਇਕ ਨਾਵਲ ਦਾ ਪੰਜਾਬੀ ਅਨੁਵਾਦ ਹੈ । ਇਸ ਦੀ ਕਹਾਣੀ ਬੜੀ

-੪

-4-