ਪੰਨਾ:ਆਂਢ ਗਵਾਂਢੋਂ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਣਾ ਭਰਪੂਰ ਤੇ ਸਿੱਖਿਆ ਭਰੀ ਹੈ । ਸਫ਼ੇ ੧੮੫ ਮੁਲ। ੨-o-o ੨੪. ਪਤ ਝੜ ਦੇ ਪੰਛੀ-ਸੰਸਾਰ-ਸਿਧ ਨਾਵਲ ਲੇਖਕ ਵਿਕਟਰ ਹਿਊਗੋ ਦੇ ਉਘੇ ਨਾਵਲ (The Lalghing Man) ਦਾ ਅਨੁਵਾਦਹੈ । ਸਫ਼ੇ ੩੬੦ | ਮੁਲ ੨-੮-o ੨੫. ਮਿੱਠਾ ਮਹੁਰਾ-ਛੋਟੇ ਜਹੇ ਨਾਵਲ ਵਿਚ ਦੋ ਵਿਆਹਾਂ ਦੀਆਂ ਮੁਸੀਬਤਾਂ ਦਾ ਦ੍ਰਿਸ਼ । ਸਫ਼ੇ ੧੫੦ | ਮੁਲ ੧-੪-o ੨੬. ਪ੍ਰੇਮ ਸੰਗੀਤ-ਇਕ ਅਜੀਬ ਭੁਲ-ਭੁਲਈਆਂ ਦੀ ਦਿਲ ਤੇ ਡੂੰਘਾ ਅਸਰ ਕਰਨ ਵਾਲੀ ਕਹਾਣੀ ਹੈ । ਮੁਲ ੧-੪-o ੨੭. ਮਤਰੇਈ ਮਾਂ-ਮਤਰੇਈਆਂ ਮਾਵਾਂ ਦੀ ਪਥਰ ਦਿਲੀ ਦਾ ਅਨੌਖਾ ਦਿਸ਼ । ਮੁਲ ੧-0-0. ੨੮ ਫ਼ਰਾਂਸ ਦਾ ਡਾਕੂ-ਇਸ ਨਾਵਲ ਵਿਚ ਫ਼ਰਾਂਸ ਦੇ ਇਕ ਖ਼ਤਰਨਾਕ ਡਾਕੂ ਦੀਆਂ ਅਜੀਬ ਚੋਰੀਆਂ ਦਾ ਵਰਨਣ ਹੈ । ਮੁਲ ੧-੪-0 ੨੯. ਹੰਝੂਆਂ ਦੇ ਹਾਰ-ਲੇਖਕ ਦੀਆਂ ਦਸ ਉਚੇ ਦਰਜੇ ਦੀਆਂ ਕਹਾਣੀਆਂ ਦਾ ਸੰਗ੍ਰਹਿ । ਮੁਲ, ੨-0-0 ੩੦. ਸਿੱਧ ਹੋਏ ਫੁੱਲ-ਲੇਖਕ ਦੀਆਂ ਉੱਘੀਆਂ ਤੇ ਦਿਲਚਸਪ . ਕਹਾਣੀਆਂ ਦਾ ਤੀਜਾ, ਸੰਰ | ਮਲ ੧-੪-0 . ੩੧. ਰਸੋਈ ਸਿਖਿਆ-ਏਸ ਪੁਸਤਕ ਵਿਚ ਸਤ ਸੌ ਤਰਾਂ ਦੇ ਖਾਣੇ ਮਠਿਆਈਆਂ ਆਦਿ ਬਣਾਨ ਦੇ ਤਰੀਕੇ ਦਰਜ ਹਨ । ਮੁਲ ੨-0-0 ਬੀ. ਏ. ਪਾਸ (ਡਰਾਮਾ ੧) N੩੨. ਬਗਾਵਤ ਸ: ਦਰਸ਼ਨ ਸਿੰਘ ਜੀ ਦੀਆਂ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ, ਜਿਨ੍ਹਾਂ ਦਾ ਹਰ ਕੌਮੀ ਸਟੇਜ ਤੇ ਚਰਚਾ ਹੈ । ਮੁਲ ੧-੮-0 ਇਨਕਲਾਬੀ ਦੀ ਰਾਹ (ਨਵੀਂ ਕਵਿਤਾ ਦੀ ਕਿਤਾਬ ੧) ੩੩. ਜੀਵਨ ਚੋਂ-ਦਰਸ਼ਨ ਸਿੰਘ ਜੀ ਦੀਆਂ ਜ਼ਿੰਦਗੀ ਬਾਰੇ ਨਿੱਕੀਆਂ, ਦਿਲਚਸਪ ਤੇ ਸਿਖਿਆਦਾਇਕ ਕਹਾਣੀਆਂ-ਕੀਮਤ ਪੰਦਰਾਂ ਆਨੇ ੩੪. ਭਾਈਆਂ-ਪੰਜਾਬੀ ਸੰਸਾਰ ਵਿਚ ਹਾਸ ਰਸ ਕਵੀ ਦੇ ਤੌਰ ਤੇ ਸ: ਈਸ਼ਰ ਸਿੰਘ ‘ਈਸ਼ਰ’ ਦਾ ਟਾਕਰਾ ਕਰਨ ਵਾਲਾ ਕੋਈ ਕਵੀ

--੫

-5-