ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚਾਰ ਅੱਖਰੇ ਸ਼ਬਦ

ਰਹਮਤ ਮਸਜਿਦ ਦਈਂ ਦਸਤਕ।
ਚਾਰ ਅੱਖਰੇ ਸ਼ਬਦ ਇਹ ਤੱਕ।

ਝਰਮਲ ਚਲ ਚਲ ਪਾ ਅਚਕਨ।
ਪਲਟਨ ਤਨ ਮਨ ਕਰ ਅਰਪਨ।
ਹਰਦਮ ਸਰਹਦ ਰਖੁ ਮਸਤਕ।
ਚਾਰ ਅੱਖਰੇ ..............

ਧਨਪਤ ਮਨਪਤ ਰੱਖ ਤਰਕਸ਼।
ਦਰਸ਼ਨ ਹਰਮਨ ਤਕ ਸਰਕਸ।
ਅਜ਼ਮਲ ਝਟਪਟ ਗਿਣ ਦਸ ਤੱਕ।
ਚਾਰ ਅੱਖਰੇ .............

ਚਖ ਸ਼ਬਨਮ ਚਮਚਮ ਸ਼ਰਬਤ
ਪਰਗਟ ਚਰਨਮ ਚੜ੍ਹ ਪਰਬਤ।
ਰਖ ਬਰਤਨ ਸ਼ਲਗਮ ਅਦਰਕ।
ਚਾਰ ਅੱਖਰੇ .............

18 / ਆਓ ਪੰਜਾਬੀ ਸਿੱਖੀਏ