ਇਹ ਵਰਕਾ ਤਸਦੀਕ ਕੀਤਾ ਗਿਆ ਏ
ਕਿਸ ਕਾਰਨ ਰੁਠੇ
ਯਾਦ ਪੀਆ ਦੀ ਦਿਲ ਮੇਰੇ ਵਿਚ,
ਜਦੋਂ ਕਦੀ ਭੀ ਉੱਠੇ।
ਸੁਧ ਬੁਧ ਭੁਲ ਜਾਂਦੀ ਮੈਨੂੰ,
ਨਹੀਂ ਸੁਝਦੇ ਸਿਧ ਪੁਠੇ।
ਦਿਨੇ ਤੇ ਰਾਤੀਂ ਯਾਦ ਕਰਾਂ ਮੈਂ,
ਕੂਕਾਂ ਪ੍ਰੀਤਮ ਪ੍ਰੀਤਮ!
ਸਮਝ ਨਾ ਆਵੇ, ਕਿਸ ਕਾਰਨ,
ਅਜ ਪ੍ਰੀਤਮ ਜੀ ਨੇ ਰੁਠੇ।
੧੧੧
ਕਿਸ ਕਾਰਨ ਰੁਠੇ
ਯਾਦ ਪੀਆ ਦੀ ਦਿਲ ਮੇਰੇ ਵਿਚ,
ਜਦੋਂ ਕਦੀ ਭੀ ਉੱਠੇ।
ਸੁਧ ਬੁਧ ਭੁਲ ਜਾਂਦੀ ਮੈਨੂੰ,
ਨਹੀਂ ਸੁਝਦੇ ਸਿਧ ਪੁਠੇ।
ਦਿਨੇ ਤੇ ਰਾਤੀਂ ਯਾਦ ਕਰਾਂ ਮੈਂ,
ਕੂਕਾਂ ਪ੍ਰੀਤਮ ਪ੍ਰੀਤਮ!
ਸਮਝ ਨਾ ਆਵੇ, ਕਿਸ ਕਾਰਨ,
ਅਜ ਪ੍ਰੀਤਮ ਜੀ ਨੇ ਰੁਠੇ।
੧੧੧