ਸਮੱਗਰੀ 'ਤੇ ਜਾਓ

ਪੰਨਾ:ਆਕਾਸ਼ ਉਡਾਰੀ.pdf/114

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬਣ ਕੇ ਵਿਦਿਆ ਦਾ ਸੂਰਜ, ਚੰਨ, 'ਤਾਰਾ',
ਚੜ੍ਹ ਕੇ ਚਮਕਦਾ ਵਿਚ ਅਸਮਾਨ ਹੋਵੇ।
ਦਿਲੀ ਖ਼ੁਸ਼ੀ ਦੇ ਭੇਟਾ ਇਹ ਚਾਰ ਅੱਖਰ,
ਧੰਨ ਭਾਗ ਜੇ ਕਦੀ ਪਰਵਾਨ ਹੋਵੇ

੧੨੨.