ਇਹ ਸਫ਼ਾ ਪ੍ਰਮਾਣਿਤ ਹੈ
ਲਿਖਦੇ ਕਿਉਂ ਨਹੀਂ ਚਿਠੀ}}
ਸੂਰਤ ਸੋਹਣੀ ਪ੍ਰੀਤਮ ਜੀ ਦੀ,
ਸੁਪਨੇ ਵਿਚ ਅਜ ਡਿਠੀ।
ਖਿੜਿਆ ਦਿਲ ਜਾਂ ਦਰਸ਼ਨ ਕੀਤੇ,
ਤੇ ਬੋਲੀ ਸੁਣੀ ਜਾਂ ਮਿਠੀ।
ਵੇਲਾ ਤਾੜ ਕੇ ਪੁਛਿਆ ਝਟ ਪਟ,
ਗਲ ਇਕ ਦਸੋ ਮੈਨੂੰ
ਕਿਹੜੀ ਗਲੋਂ ਗੁਸੇ ਹੋ ਕੇ,
ਲਿਖਦੇ ਨਹੀਂ ਹੋ ਚਿਠੀ?
੧੦੧.
ਲਿਖਦੇ ਕਿਉਂ ਨਹੀਂ ਚਿਠੀ}}
ਸੂਰਤ ਸੋਹਣੀ ਪ੍ਰੀਤਮ ਜੀ ਦੀ,
ਸੁਪਨੇ ਵਿਚ ਅਜ ਡਿਠੀ।
ਖਿੜਿਆ ਦਿਲ ਜਾਂ ਦਰਸ਼ਨ ਕੀਤੇ,
ਤੇ ਬੋਲੀ ਸੁਣੀ ਜਾਂ ਮਿਠੀ।
ਵੇਲਾ ਤਾੜ ਕੇ ਪੁਛਿਆ ਝਟ ਪਟ,
ਗਲ ਇਕ ਦਸੋ ਮੈਨੂੰ
ਕਿਹੜੀ ਗਲੋਂ ਗੁਸੇ ਹੋ ਕੇ,
ਲਿਖਦੇ ਨਹੀਂ ਹੋ ਚਿਠੀ?