ਪੰਨਾ:ਆਕਾਸ਼ ਉਡਾਰੀ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਿਥੇ ਨੇ ਮਿਤਰ ਪਿਆਰੇ

ਜਿਨ੍ਹਾਂ ਨਾਲ ਪ੍ਰੀਤ ਲਗਾ,
ਦਿਨ ਨਾਲ ਪ੍ਰੀਤ ਗੁਜ਼ਾਰੇ।
ਅਜ ਉਹ, ਪ੍ਰੇਮ ਪਿਆਰ ਭੁਲਾ ਕੇ,
ਦੁਸ਼ਮਨ ਬਣ ਗਏ ਸਾਰੇ।
ਡਾਢਾ ਆਵੇ ਰੋਣ ਉਦੋਂ,
ਜਾਂ ਪੁਛਦਾ ਆ ਕੇ ਕੋਈ,
'ਤਾਰਾ' ਜੀ ਕਿਥੇ ਨੇ ਤੇਰੇ
ਸਜਣ ਮਿਤਰ ਪਿਆਰੇ।

੧੦੩.

}}