ਪੰਨਾ:ਇਨਕਲਾਬ ਦੀ ਰਾਹ.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਵੱਲੜੇ ਚਾਅ


ਮੇਰੇ ਬੜੇ ਸਵੱਲੜੇ ਚਾਅ ।

ਜੀਵਨ ਭਰ ਦੀਆਂ ਮਹਿੰਗੀਆਂ ਖ਼ੁਸ਼ੀਆਂ,

ਵੇਚਾਂ ਸਸਤੇ ਭਾ !

ਮੇਰੇ ਬੜੇ ਸਵੱਲੜੇ ਚਾਅ ।ਦੋ ਜੱਨਤ ਨੈਣਾਂ ਦੀ ਡਾਲੀ,

ਤੂੰ ਰਤੀ ਕੁ ਕਜਲਾ ਪਾ ।

ਮਾਹੀ ਵੇ !

ਮੇਰੇ ਬੜੇ ਸਵੱਲੜੇ ਚਾਅ।


੧੦੦