ਪੰਨਾ:ਇਨਕਲਾਬ ਦੀ ਰਾਹ.pdf/109

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਓ ਸਜਣਾ ! ਨਾਂ ਤੇਰਾ੧.ਰੰਗਲੇ-ਤਰਖਾਣ ਅਜੇ,

ਸਜਰੀ ਦੀ ਬਣਾਈ ਸੀ,

ਤੇ ਬਿਧਨਾਂ ਨੇ ਇਹਦੇ ਤੇ,

ਇਕ ਹਰਫ਼ ਨਾ ਲਿਖਿਆ ਸੀ ।

ਮੇਰੇ ਦਿਲ ਦੀ ਪੱਟੀ ਸੀ,

ਅਜੇ ਕੋਰਮ-ਕੋਰੀ ਹੀ

੧੦੩