ਪੰਨਾ:ਇਨਕਲਾਬ ਦੀ ਰਾਹ.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗਰਮ ਜਿਹੀਆਂ !

੧.


ਮੰਦਰੀਂ ਬੈਠ ਕੇ ਨਿੱਤ,

ਚੌਰ ਝੁਲਾਂਦੇ ਰੱਬਾ

ਮਖ਼ਮਲਾਂ ਪਹਿਨਦੇ,

ਕਮਖ਼ਾਬ ਹੰਡਾਂਦੇ ਰੱਬਾ !

ਚੂਰਮੇ, ਰੋਟ, ਕੜਾਹ,

ਖੀਰ ਉਡਾਂਦੇ ਰੱਬਾ !

ਪੈ ਕੇ ਪੰਘੂੜਿਆਂ ਵਿਚ,

ਮੁਠੀਆਂ ਭਰਾਂਦੇ ਰੱਬਾ !

੧੫