ਪੰਨਾ:ਇਨਕਲਾਬ ਦੀ ਰਾਹ.pdf/43

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਉਹ ਦਿਨ



ਸਜਨੀ!

ਕੀ ਤੈਨੂੰ ਯਾਦ ਨੇ ਉਹ ਦਿਨ?

ਮੇਰੀ ਤਾਂ ਹਨ ਜੀਵਨ-ਪੂੰਜੀ,

ਮੇਰੀ ਤਾਂ ਜੈਦਾਦ ਨੇ ਉਹ ਦਿਨ।

ਤੈਨੂੰ ਵੀ ਕੁਝ ਯਾਦ ਨੇ ਉਹ ਦਿਨ?

ਯਾਦ ਤਾਂ ਹੋਸਨ।

੩੭