ਇਹ ਸਫ਼ਾ ਪ੍ਰਮਾਣਿਤ ਹੈ
ਉਹ ਮੇਰੇ ਨੇ
ਨਹੀਂ ਹਸਰਤ, ਜੇ ਕੋਲੋਂ ਲੰਘਦਿਆਂ,
ਨਹੀਂ ਮੁਸਕਰਾ ਦੇਂਦੇ।
ਇਹ ਪਰਦਾ ਸੰਗ-ਸੰਗੇਵੇਂ ਦਾ,
ਨਹੀਂ ਵਿੱਚੋਂ ਉਠਾ ਦੇਂਦੇ।
ਅਦਾਵਾਂ ਨਾਲ, ਮੇਰੀਆਂ ਸੁੱਤੀਆਂ-
ਆਸਾਂ ਜਗਾ ਦੇਂਦੇ।
ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ।
੪੪
ਉਹ ਮੇਰੇ ਨੇ
ਨਹੀਂ ਹਸਰਤ, ਜੇ ਕੋਲੋਂ ਲੰਘਦਿਆਂ,
ਨਹੀਂ ਮੁਸਕਰਾ ਦੇਂਦੇ।
ਇਹ ਪਰਦਾ ਸੰਗ-ਸੰਗੇਵੇਂ ਦਾ,
ਨਹੀਂ ਵਿੱਚੋਂ ਉਠਾ ਦੇਂਦੇ।
ਅਦਾਵਾਂ ਨਾਲ, ਮੇਰੀਆਂ ਸੁੱਤੀਆਂ-
ਆਸਾਂ ਜਗਾ ਦੇਂਦੇ।
ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ।
੪੪