ਪੰਨਾ:ਇਨਕਲਾਬ ਦੀ ਰਾਹ.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੁਜਾਰੀ ਨੂੰ.....


ਪੁਜਾਰੀ ! ਮੰਦਰ ਦੇ ਦਰ ਢੋਅ


ਅੱਗਾ ਦਿਸਦੇ ਧੁੰਦਲਾ, ਕਾਲਾ।

ਡਲ੍ਹਕ ਨਾ ਮਾਰੇ ਕਿਤੇ ਉਜਾਲਾ।

ਕੋਈ ਆਸ਼ਾ ਨਹੀਂ ਰੌਸ਼ਨ ਕਰਦੀ,

ਤੇਰੀ ਜੋਤ ਦੀ ਨਿੰਮ੍ਹੀ ਲੋਅ ।

ਪੁਜਾਰੀ !

ਮੰਦਰ ਦੇ ਦਰ ਢੋਅ ।


੬੬