ਸਮੱਗਰੀ 'ਤੇ ਜਾਓ

ਪੰਨਾ:ਇਨਕਲਾਬ ਦੀ ਰਾਹ.pdf/77

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੀ ਕਰਨੈਂ ਭੋਲਿਆਂ ਸਜਣਾਂ?




ਢਿੱਲੀਆਂ ਹੋਈਆਂ ਇਸਦੀਆਂ ਤਾਰਾਂ।

ਇਹਨਾਂ ਤੇ ਨਾ ਲਾ ਟਣਕਾਰਾਂ।

ਇਹ ਘੁਣ-ਖਾਧਾ ਸਾਜ਼ ਦਿਲੇ ਦਾ,

ਉਸ ਤੁਲ ਹੁਣ ਨਹੀਂਓਂ ਵਜਣਾ।

ਕੀ ਕਰਨੈਂ ਓ ਭੋਲਿਆ ਸਜਣਾ?

੭੧