ਪੰਨਾ:ਇਨਕਲਾਬ ਦੀ ਰਾਹ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਸ਼ਮੀਰਾ ! ਤੇਰੇ ਡਲ ਵਿਚ


ਨਿਤ ਹੁਸਨ ਲਵੇ ਅੰਗੜਾਈਆਂ

ਕਸ਼ਮੀਰਾ !

ਤੇਰੇ ਡਲ ਵਿਚ !


ਕੁਦਰਤ ਦੀਆਂ ਸੁੰਦਰਤਾਈਆਂ;

ਕਸ਼ਮੀਰਾ!

ਤੇਰੇ ਡਲ ਵਿਚ !


੭੭