ਪੰਨਾ:ਇਨਕਲਾਬ ਦੀ ਰਾਹ.pdf/87

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਿਸੇ ਥਾਂ ਕੋਲੋਂ ਲੰਘਦਿਆਂ


ਹਾਇ !

ਉਹ ਕਰਮਾਂ ਵਾਲੀ ਥਾਂ।

ਧੜਕ ਧੜਕ ਕੇ ਦੋ ਦਿਲ ਜਿੱਥੇ,

ਇਕ-ਮਿਕ ਹੋ ਗਏ ਸਾਂ ।

ਹਾਇ !

ਉਹ ਕਰਮਾਂ ਵਾਲੀ ਥਾਂ ।


੮੧