ਪੰਨਾ:ਇਨਕਲਾਬ ਦੀ ਰਾਹ.pdf/9

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਉਸ ਤਾਰੇ ਨੂੰਜਿਹੜਾ ਕਦੇ ਮੇਰੀ ਧੜਕਦੀ ਦਿਲ-ਦੁਨੀਆ
ਦੇ ਅਤ ਨੇੜੇ ਡਲ੍ਹ ਡਲ੍ਹ ਕਰਦਾ ਹੁੰਦਾ ਸੀ
ਪਰ ਹੁਣ ਦੂਰੇ......ਡੇ ਧਰਤੀ ਅਕਾਸ਼ ਦੇ
ਦੁਮੇਲ ਉੱਤੇ ਝਿਲ - ਮਿਲਾ ਰਿਹਾ ਹੈ।


ਦਰਸ਼ਨ ਸਿੰਘ