ਪੰਨਾ:ਇਨਕਲਾਬ ਦੀ ਰਾਹ.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਹ ਆਏ


ਉਸ ਤੇਲ ਦੇ ਤੁਪਕੇ ਵਾਂਗਰ,

ਜਿਹੜਾ ਦਿਨ ਚੜ੍ਹਨੋਂ ਕੁਝ ਪਹਿਲਾਂ

ਮਿੱਠੇ ਘੁਸ-ਮੁਸੜੇ ਵੇਲੇ

ਊਸ਼ਾ ਦੀ ਪਲਕੋਂ ਝੜ ਕੇ

ਕਿਸੇ ਫੁਲ ਦੀ ਸਿਕਦੀ ਗੋਦੀ

ਵਿਚ ਆ ਕੇ ਖੇੜਾ ਲਾਂਦੈ ।

ਫਿਰ ਨਵੇਂ - ਸਜਾਏ - ਸੁਰਜ


੮੪