ਸਮੱਗਰੀ 'ਤੇ ਜਾਓ

ਪੰਨਾ:ਇਨਕਲਾਬ ਦੀ ਰਾਹ.pdf/92

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਇਕ ਗਾਉਂਦਾ ਜੀਵਨ ਦੇ ਕੇ,

ਮੁੜ ਭੁਲ ਜਾਂਦੀ ਏ ਛੋਹਣਾ।


ਉਹ ਸਹਿਜ-ਸੁਭਾ ਆ ਨਿਕਲੇ

ਲਡਿਆ ਕੇ ਰੱਖੀ ਮੇਰੀ,

ਸਧਰਾਂ ਦੀ ਸੁਪਨ-ਦੁਨੀਆ ਵਿਚ,

ਦੋ ਮਿੱਠੇ ਬੋਲ ਸੁਣਾ ਕੇ,

ਇਕ ਛੋਹ ਪਿਆਰੀ ਜਹੀ ਦੇ ਕੇ

ਜੀਵਨ ਦਾ ਭੁਲੇਖਾ ਪਾ ਕੇ ।

ਓਹ ਆਪਣੇ ਰਾਹ ਤੇ ਤੁਰ ਗਏ ।

੮੬