ਪੰਨਾ:ਇਸਤਰੀ ਸੁਧਾਰ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

• ਆਉਂਦੇ ਨੇ ਜੇਹੜੀ ਜਨਾਨੀ ਨੂੰ ਤੇ ਹੋਸ਼ ਆਜਾਂਦੀ ਏ ਓਹ ਤਾਂ ਝਟ ਉਠ ਕੇ ਤੇ ਅਪਣੇ ਘਰਵਾਲੇ ਨੂੰ ਕੈਹ ਜਾਂਦੀ ਹੈ ਕੇ ਮੈਨੂੰ ਕੁਛ ਚਮੜਿਆ ਹੋਯਾ ਨਹੀਂ ਤੇ ਜੇਹੜੀ ਕੋਈ ਭਲੀ ਬੇਹੋਸ਼ ਹੀ ਰਹਿੰਦੀ ਹੈ ਉਸ ਨੂੰ ਖਡਾਨ ਵਾਲੇ ਬਹੁਤ ਦੁਖ ਦੇਂਦਾ ਹੈ ਪਰ ਓਹ ਕੁਛ ਨਹੀਂ ਕਰ ਯਾ ਕੈਹ ਸਕਦੀ । ਰੁਕੇ ਜੋਹੜੀਆਂ ਜਨਾਨੀਆਂ ਸਿਰ ਮਾਰ ਮਾਰ ਕਰ ਖੇਡਦੀਆਂ ਨੇ ਓਹ ਜਨਾਨੀਆਂ ਜਰੂਰ ਭੈੜੀਆਂ ਹੁੰਦੀਆਂ ਨੇ ਉਨਾਂ ਨੂੰ ਯਾ ਤੋਂ ਕਾਮ ਚੇਸ਼ਟਾ ਤੰਗ ਕਰਦੀ ਹੈ ਯਾ ਪਤੀ ਪਰਦੇਸ ਹੁੰਦਾ ਹੈ ਯ ਘਰ ਵਿਚ ਕਦਰ ਨਹੀਂ ਹੁੰਦਾ ਤਾਂ ਫੇਰ ਕਿਸੇ ਭੇੜੀ ਜਨਾਨੀ ਦੀ ਸੋਹਬਤ ਨਾਲ ਭੇੜੇਭੈੜੇਕਮ ਕਰਕੇ ਅਪਨੀ ਮਰਜੀਆਂਪੁਰੀਆਂ ਕਰ ਲੈਂਦੀਆਂ ਹੈਨ ਸੋਨੂੰ ਏਹ ਸਚ ਜਾਣ ਲਈ ਕੇ ਸਵਾ ਚਿੰਤਾ ਦੇਖਤੇ ਕਾਮਨਾ ਦੇ ਹੋਰ ਕੋਈ ਚੀਜ਼ ਚਮੜਨ ਵਾਲੀ ਨਹੀਂ ॥ (ਕ) ਬੇਬੇ ਜੀ ਠੀਕ ਹੈ ਮੈਂ ਸਮਝ ਗਈਆਂ ਤੇ ਉਨ ਮੈਂ ਕਦੀ ਭੀ ਅਜੇਹੀ ਉਤਾਵਲੀ ਨਹੀਂ ਹੋਵਾਂਗੇ । ਜਦ ਈਸ਼ਰ ਨੇ ਮਦਨਪਾਲ ਜੇਹਾ ਮਹਾਤਮਾ ਦੇ ਦਿਲ ਚੋਂ ਮੈਂ ਗਰੀਬਨੀ ਦਾ ਮੋਹ ਤੇ ਹਰਖ ਪਾ ਦਿੱਤਾ ਹੈ।ਤਦ ਮਨੂੰ ਸਵਾ ਸ਼ਾਂਤੀ ਤੇ ਆਨੰਦ ਦੇ ਹੋਰ ਕੀ ਚਾਹੀਦਾ ਹੈ। ਬੇਸ਼ੱਕ ਮੈਂ ਹੁਣ ਕਿਸੇ ਗਲ ਵਿਚ ਇਸ ਗਲਦਾ ਨਾ ਭੀ ਨਾ ਲਵਾਂਗੀ । ਹੋ ਸਾਡੇ ਅਗੇ ਮੇਰੀ ਅਰਜ ਭੀ ਏਹੀ ਹੈ ਕੇ ਸੇਠ ਹੋਰਾਂ ਨੂੰ ਦੂਰ ਕੈਹ ਦੇ ਕੇ ਹਨ ਸਭ ਵਿਚਾਰ ਕੇ ਕਰਨਾ ਕਿਉਂ ਪੌਰਮ ਆਗਿਆਂ ਅਨੁਸਾਰ ਚਲਨਾ ਮੁਖ ਧਰਮ ਹੈ !!