ਪੰਨਾ:ਇਸਤਰੀ ਸੁਧਾਰ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦o ) (ਸੇਠਲੀ) ਰੁਕੋ ਮੈਨੂੰ ਡੇਰ ਹੋਗਈ ਹੈ ਤੇ ਸੇਠ ਹੋਰੀ ਅਕੱਲੇ ਬੈਠੇ ਹੋਏ ਨੇ ਮਤਾਂ ਯਾਦ ਕਰਦੇ ਹੋਵਨ ਤੂੰ ਜੋ ਕੁਛ ਇਸਦਾ ਜੁਆਬ ਲਿਖਨਾ ਹੈ ਲਿਖ ਦੇ ॥ (ਰੁਕੋ) ਬੇਬੇ ਜੀ ਕੀਹ ਲਿਖ ਦਿਆਂ ਤੁਸੀਂ ਦਸੋ ॥ (ਸਠਨੀ) ਪਿਆਰੀ ਰੁਕੋ ਜਦ ਮਦਨਗੋਪਾਲ ਨੂੰ ਭਰਤਾ ਤੂੰ ਬਨਾਨਾ ਚਾਹਨੀ ਹੈ ਤਾਂ ਜੋ ਕੁਛ ਤੇਰੇ ਦਿਲ ਵਿਚ ਆਉਂਦਾ ਹੈ ਸੋ ਲਿਖ ਦੇਹ। ਮੈਂ ਕੀਹ ਦੱਸਾਂ ॥ (ਕ) ਜੀ ਓਹ ਤਾਂ ਪਰਮੇਸ਼ਰ ਅਗੇ ਪ੍ਰਾਰਥਨਾ ਕਰ ਕੇ ਤੇ ਮੈਂਨੂੰ ਦਾਨ ਮੰਗਦੇ ਨੇ।ਤੇ ਮੈਂ ਕੀਹ ਹਨ ਹੋਰ ਲਿਖਾਂ । ਕੋਈ ਪੱਤਰ ਮੇਰੇ ਨਾ ਦਾ ਤੇ ਨਹੀਂ ॥ (ਸੇਠਨੀ) ਪਿਆਰੀ ਰੁਕੋ ਈਸ਼ੁਰ ਪਰਮ ਪਿਤਾ ਹੈ ਉਸ ਕੋਲੋਂ ਮਦਨਗੋਪਾਲ ਤੈਨੂੰ ਅਪਨੀ ਪਤਨੀ ਬਨਾਨ ਵਾਸਤੇ ਦਾਨ ਮੰਗਦਾ ਹੈ । ਸੋ ਹੁਨ ਤੂੰ ਜਿਸ ਤਰਾਂ ਚਾਹਨੀ ਹੈਂ ਲਿਖ ਦੇਹ । ਕਿਉਂ ਜੋ ਏਹ ਪੱਤਰਤੇਰਾ ਦੇਖਕੇ ਫੇਰ ਮਦਨਗੋਪਾਲ ਹੋਰ ਜਗਾ ਨਾ ਲੂੰਡੇਗਾ । ਰੁਕੋ) ਕਾਗਤ ਕਲਮ ਤੇ ਦਵਾਤ ਕੱਢ ਕੇ ਤੇ ਲੈ ਜੋ ਕੁਛ ਹੁਣ ਮੇਰੇ ਦਿਲ ਵਿਚ ਹੈ ਲਿਖ ਦਿਆਂ । (ਸੇਠਨੀ) ਹਾਂ ਬੀਬੀ ਜਲਦੀ ਕਰਨਾ। ਸੇਠ ਹੋਰੀ ਕੀਹ ਆਖਨਗੇ ਕੇ ਕਿਥੇ ਬੈਹ ਰਹੀ ਹੈ॥ ਰੁਕੋ) ਵਿਚਾਰ ਵਿਚਾਰ ਕੇ ਇਸ ਤਰਾਂ ਲਿਖਿਆਂ ਹੈ • ਜਗਤਨਾਥ ਸਰਬਰਸਿ ਸੱਚਦਾਨੰਦ ਤੇਰੀ ਮਹਮਾ ਦਾ ਕੋਈ