ਪੰਨਾ:ਇਸਤਰੀ ਸੁਧਾਰ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੩ ) ਜਿਥੇ ਜਿਥੇ ਸਾਡੇ ਸਾਕ ਹੁੰਦੇ ਸਨ ਫਿਰਿਆ, ਜਦ ਕਿਧਰੇ ਨਾ ਪਤਾ ਮਿਲਿਆ ਤਾਂ ਏਹ ਸਮਝਕੇ, ਕੇ ਕਿਧਰੇ ਚਲੀਆਂ ਈਆਂ ਹੋਵਨ ਗੀਆਂ ਯਾ ਕਿਧਰੇ ਮੁਸਲਮਾਨ ਹੋਈ ਮਾਂ ਹੋਵਨ ਗੀਆਂ । ਫੇਰ ਮੁੜਕੇ ਅਪਨੇ ਓਸੇ ਸ਼ੈਹਰ ਵਿਚ ਜਾ ਰਹਿਆ ਤੇ ਸਬਜੀ ਦੀ ਦੁਕਾਨ ਛੱਡ ਕੇ ਤੇ ਹਲਵਾਈ ਦੀ ਹੱਟੀ ਕਰਨੇਲਗ ਪਿਆ। ਚਾਰ ਵਰੇ ਕਮ ਹਛਾ ਚਲਿਆ ਤੇ ਰੁਪੈ ੫o00 ਹਜਾਰ ਦਾ ਮਾਲਕ ਹੋ ਗਿਆ ਫੇਰ ਤਾਂ ਉਸ ਨੂੰ ਏਹ ਬੜਾ ਖਿਆਲ ਹੋਗਿਆ ਕੇ ਮੈਂ ਹਨ ਕੋਈ ਜ਼ਨਾਨੀ ਕਰਾਂ । ਬਹੁਤ ਢੰਡ ਢਾਂਡ ਕੀਤੀਓ ਸੁ । ਪਰ ਕੋਈ ਮਿਲਦੀ ਜਾਤ ਦਾ ਸਾਕ ਹਥ ਨਾਂ ਆਇਆ । ਰੈਹ ਰਹਾ ਕੇ ਉਸਨੇ ਇਕ ਨਵੀਂ ਜਾਤ ਦੀ ਜ਼ਨਾਨੀ ਅਪਨੇ ਘਰ ਵਸਾ ਲਈ । ਤੇ ਲੋਕਾਂ ਨੂੰ ਕੈਹ ਦਿਤਾ ਕੇ ਮੇਰੀ ਜਨਾਨੀ ਲਭ ਅਈ ਹੈ । ਇਸੇ ਤਰਾਂ ਰੇਂਹਦਿਆਂ ਰੇਂਹਦਿਆਂ ਉਸ ਦੇ ਪਰ ਉਸ ਜਨਾਨੀ ਵਿਚੋਂ ਏਹ ਮੁੰਡਾ ਜੋੜਾ ਸਾਮਨੇ ਬੈਠਾ ਹੋਇਆ ਦੇ ਜੰਮਿਆ । ਏਹ ਬੋਲਾ ਤੇ ਝੱਲਾ ਹੈ । ਇਸ ਦਾ ਹਾਲ ਨੂੰ ਮਿਲਨ ਦਾ ਕੈਂਨੂੰ ਪਤਾ ਲਗ ਜਾਵੇਗਾ । ਹੁੰਦਿਆਂ ਦਿਆਂ ਮੇਰੇ ਪਿਉਦਾ ਕੱਮ ਵਧਗਿਆ।ਤੇ ਵਡਿਆਂ ਵਡਿਆਂ ਸ਼ਾਹੂਕਾਰਾਂ ਨਾਲ ਆਨ ਹੱਥ ਜੋੜਨ ਲਗਾ ਇਕ ਵੇਰੀ ਹੋਨੀ ਨੂੰ ਐਸਾ ਚੱਕਰ ਦਿੱਤਾ ਕੇ ਫੇਰ ਅਗੇ ਨਾਲੋਂ ਭੀ ਰੈਹਗਿਆ ਕਸਤਰਾਂ ਜੋ ਸ਼ਾਹੂਕਾਰ ਨਾਲ ਮਿਲਕੇ ਉਸਨੇ ਛੋਲੇ ਅੱਸੀ ਮੋਰ ਦੇ ਖਰੀਦੇ । ਛੋਲੇ ਭਾ ਵਿਚ ਟੁਟ ਗਏ।ਰਕਮ੩੦