ਪੰਨਾ:ਇਸਤਰੀ ਸੁਧਾਰ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੮ ) ਤੁਸੀਂ ਮੈਨੂੰ ਏਹ ਹੁਕਮ ਕੀਤਾ ਹੈ ਕੇ ਏਹਨੂੰ ਅਪਨੀ ਧੀ ਜਾਣੀ ਤੁਹਾਨੂੰ ਕੋਈ ਮੇਰੀ ਤੇ ਰੁਕੋ ਦੀ ਪਰੀਤੀ ਵਿਚ ਸੰਸ਼ਾ ਹੋਇਆ ਹੈ, ਕਿਉਂ ਰੁਕੋ ਤੂੰ ਦਸਖਾਂ ਤੇ ਕਦੀ ਮੈਨੂੰ ਅਪਨੇ ਨਾਲ ਗੁਸੇ ਯਾਂ ਤੰਗ ਹੁੰਦਿਆਂ ਡਿਠਾ ਹੈ । ਸੇਠ ਹੋਰਾਂ ਨੇ ਰੁਕੋ ਨੂੰ ਭੇਨ ਆਖਿਆ ਹੋਇਆ ਹੈ ਮੈਂ ਤਾਂ ਉਸੇ ਦਿਨ ਦੀ ਇਸ ਨੂੰ ਸੇਠ ਹੋਰਾਂਦੀ ਤੇ ਆਪਣੀ ਸਕੀ ਭੈਨ ਜਾਨਦੀ ਹਾਂ ॥ (ਮਾਤਾ) ਧੀਏ ਮੈਨੂੰ ਕੋਈ ਸੰਸ਼ਾ ਨਹੀਂ ਮੈਂ ਰੁਕ ਨੂੰ ਅਨੀਆਂ ਅਖੀਆਂ ਸਾਮਨੇ ਤੇਰੀ ਸਪੁਰਦ ਕਰਨੀ ਹਾਂ 1 ਰੁਕੋ ਏਹ ਤਾਂ ਜਾਨੇਗੀ ਕੇ ਮੇਰੀ ਮਾਂਦੀ ਮੇਰੇ ਨਾਲ ਪਰੀਤੀ ਅੰਤ ਤਕ ਰਹੀ ਹੈ । ਨਾਲੇ ਧੀਏ ਹੁਣ ਰੁਕੋ ਨੂੰ ਤੁਸਾਂ ਬਾਬੂ ਮਦਨਗੋਪਾਲ ਨਾਲ ਵਿਵਾਹ ਦੋਨਾ ਕਿਉਂ ਜੋ ਧੀ ਕਿਧਰੇ ਦੁਖੀ ਨਾਂ ਹੋਵੇ ਤਾਂ ਮਾਪਿਆਂ ਨੂੰ ਸਦਾ ਹੀ ਆਨੰਦ ਹੁੰਦਾ ਹੈ ॥ (ਸੋਨੀ) ਮਾਈ ਜੀ ਤੁਸੀਂ ਕੀਹ ਗਲਾਂ ਕਰਦੇ ਹੋ ਅਗੇ ਕਦੀ ਕਿਸਨੂੰ ਅਣੂਏ ਨਹੀਂ ਲੜੇ ਇਕ ਦੋ ਦਿਨਦੀ ਤਕਲੀਫ਼ ਹੈ ਸੀ ਸੋਹਣ ਪੰਜ ਦਿਨ ਹੋ ਗਏ ਨੇ ਅਰਾਮਹੋ ਜਾਵੇਗਾ। ਤੁਸੀਂ ਰੁਕੋ ਦੇ ਵਿਵਾਹ ਵਿਚ ਸਬ ਕੁਛ ਆਪ ਅਪਨੀ ਹਥੀ ਕਰਨਾ ਪਰਮੇਸ਼ੁਰ ਕੋਲੋਂ ਸਦਾ ਸ਼ੁਭ ਸ਼ੁਭ ਮੰਗਿਆ ਕਰੋ ॥ (ਮਾਂ ਧੀਏ ਨੂਏਂ ਤੋਂ ਮੈਨੂੰ ਵੀ ਕਈ ਵੇਰੀ ਲੜੇ ਨੇ ਪਰ ਔਹ ਜੇਹੜਾ ਸੰਘੋ ਲਹੂ ਆਵਨ ਲਗ ਪਿਆ ਏ ਏਹ ਮੌਤ ਦਾ ਸੁਨੇਹਾ ਹੁੰਦਾ ਹੈ ਇਸਦੇ ਆਵਨ ਨਾਲ ਮੇਰੀ ਉਮਰ ਦੀ ਜਨਾਨੀ ਜਾਂ ਮਰਦ ਵੀਹ ਵਿਸਵੇ ਤਾਂ ਮਰ ਹੀ ਜਾਂਦੇ ਨੇ ਤੇ ਮੈਨੂੰ