ਪੰਨਾ:ਇਸਤਰੀ ਸੁਧਾਰ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੦) ਦੁਸਰਿਆਂ ਦੁਆਂ ਪੁਜਾਰਿਆਂ ਤੇ ਠਗਾਂ ਦੀਆਂ ਪੂਜਾ ਤੇ ਸੰਖਨਾ ਦੇਂਦੀਆਂ ਰਹਿੰਦੀਆਂ ਹਨ॥ ਅਜ ਸਾਡੀ ਇਸੇ ਗਲੀ ਵਿਚ ਬੇਬੇ ਬਸੰਤੀ ਨੇ ਅਪਨੇ ਮੁੰਡੇ ਦੇ ਫੋੜੇ ਅੱਛੇ ਹੋਵਨ ਵਾਸਤੇ ਦੇਵੀ ਦਾ ਮੰਨ ਬਨਾ ਕੇ ਵਡਿਆ ਸੀ । ਮੈਂਨੂੰ ਤਾਂ ਜਾਂਦੀ ਸੀ । ਮੈਂ ਇਸ ਗਲ ਕਰਕੇ ਨਹੀਂ ਲੀਤਾ ਕੇ ਕੱਲ ਨੂੰ ਏਹ ਈਨ ਮੇਰੇ ਘਰ ਭੀ ਪੈ ਜਾਵੇਗੀ॥ (ਪਤੀ) ਪਿਆਰੀ ਤੂੰ ਬੜਾ ਅੱਛਾ ਕੰਮ ਕੀਤਾ ਹੈ, ਮੈਂ ਭੀ ਆਪ ਹੈਂਨੂੰ ਅਜੇਏਆਂ ਗੱਲਾਂ ਤੋਂ ਮਨਾਂ ਕਰਨ ਵਾਲਾ ਸਾਂ, ਫੇਰ ਅੱਛਾ ਹੋਇਆ ਕੇ ਤੂੰ ਆਪਹੀ ਸਮਝ ਗਈ ਹੈ॥ (ਪਤਨੀ) ਸੁਆਮੀ ਜੀ ਜਦ ਮੈਂ ਅਜੇ ੧੩ ਵਰਿਆਂ ਦੀ ਸਾਂ, ਤਾਂ ਮੈਂਨੂੰ ਇਨ੍ਹਾਂ ਗੱਲਾਂ ਤੋਂ ਕਈ ਵਿਚਾਰਾਂ ਦਿਲ ਵਿਚ ਆਂ-- ਵਦੀਆਂ ਹੁੰਦੀਆਂ ਸਨ। ਮੇਰੀ ਮਾਈ ਸਦਾ ਨਿਰਾਦਾਰ ਇਕਦਸ਼ੀ, ਸੰਕਟ ਚੌਥ ਮੰਗਲਵਾਰ ਐਤਵਾਰ ਨਿਰਾਤੇ ਅਸ਼ਟਮੀ ਕੱਤੇ ਦੀਆਂ ਇਕਾਦਸ਼ੀਆਂ ਰੱਖਦੀ ਹੁੰਦੀ ਸੀ। ਤੇ ਮੈਂਨੂੰ ਭੀ ਰੋਖਨ ਵਾਸਤੇ ਆਖਦੀ ਹੀ ਰੇਹਿੰਦੀ ਸੀ । ਮੈਂ ਉਸ ਦੇ ਕੈਹਨ ਕਰਕੇ ਕਦੀ ਕਦੀ ਰੱਖ ਲੈਂਦੀ ਸੀ ਤੇ ਕਦੀ ਕਦੀ ਬਹਾਨੇ ਕਰਕੇ ਟਾਲ ਦੇਂਦੀ ਸੀ । ਮੇਰਾ ਪਿਤਾ ਜੀ ਭੀ ਮੇਰੀ ਮਾਂ ਤੋਂ ਡਰਦੇ ਰਖ ਛੱਡ ਦੇ ਸਨ, ਪਰ ਹਮੇਸਾਂ ਜਿਸ ਵੇਲੇ ਘਰੇ ਆਂਵਦੇ ਸਨ। ਏਹੀ ਕਹਿੰਦੇ ਰੈਹਿੰਦੇ ਸਨ ਕੇ ਤੇਰੇ ਵਰਤਾਂ ਨੇ ਘਰ ਵਿਚ ਕੁਛ ਨਹੀਂ ਛੱਡਨਾ, ਮੈਂ ਭੀ ਜਿਸ ਦਿਨ ਵਰਤ ਰੱਖਦੀ ਥਾਂ ਉਸ ਦਿਨ ਚੋਰੀ ਛੁਪੀ ਕੁਛ ਨਾ ਕੁਛ ਖਾਹੀ ਲੈਂਦੀ ਸੀ। - -- - v E