ਪੰਨਾ:ਇਸਤਰੀ ਸੁਧਾਰ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਾਨ ਜੀਵ ਈਸ਼ਰ ਕਰਨੀ ਨੂੰ ਸਦਾ ਹੀ ਅੱਛਾ ਜਾਂਣਦੇ ਨੇ। ਤੇ ਆਏ ਯਾ ਗਏ ਦਾ ਹਰਖ ਸੋਗ ਨਹੀਂ ਕਰਦੇ । ਤੂੰ ਭੀ ਤਾਂ ਪੜ੍ਹ ਚੁਕੀ ਹੈਂ ਕੇ ਈਸ਼ੁਰ ਨਿਆਏ ਕਾਰੀ ਹੈ। ਜਦ ਅਪਨੇ ਨਿਆਏ ਦੁਵਾਰਾ ਓਹ ਕਿਸੇ ਜੀਵ ਨੂੰ ਇਕ ਦਹੀ ਵਿਚੋਂ ਦੂਸਰੀ ਦੇਈ ਵਿਚ ਭੇਜਦਾ ਹੈ । ਤਾਂ ਫੇਰ ਉਸਦੇ ਨਿਆਂ ਉਤੇ ਆਦਮੀ ਨੂੰ ਕਿਉਂ ਚਿੰਤਾ, ਤੇ ਰੂਧਨ ਕਰਨਾ ਚਾਹੀਦਾ ਹੈ। ਮੂਰਖ ਲੋਗ ਰੋ ਰੋ ਕੇ ਅਪਨਾ ਆਪ ਖਰਾਬ ਤੇ ਨਕੰਮਾਂ ਕਰ ਲੈਂਦੇ ਨੇ। ਬਹੁਤ ਮਾਵਾਂ ਤੇ ਧੀਆਂ ਨੂੰ ਰੋਗ ਹੋ ਜਾਂਦੇ ਨੇ। ਤੇ ਬਾਕੀ ਸਰੀਰ ਉਪਰ ਪਏ ਦੁੱਖ ਪਾਂਦੇ ਨੇ । ਸੋ ਰੁਕੋ ਜਦ ਕੋਈ ਜੀਵ ਇਸ ਦੇਹੀ ਤੋਂ ਦੁਸਰੀ ਦੇਹੀ ਵਿਚ ਜਾਵੇ ਕਦੀ ਭੀ ਸੋਗ ਨਹੀਂ ਕਰਨਾ ਚਾਹੀਦਾ।ਹਾਂ ਇਨਾਂ ਜਰੁਰ ਵਿਚਾਰਨਾ ਜੋਗ ਹੁੰਦਾ ਹੈ । ਕੇ ਜਿਸ ਤਰਾਂ ਓਹ ਜੀਵ ਕੋਈ ਪਿਆਰੀ ਚੀਜ ਯਾ ਜੀਵ ਅਪਨੇ ਨਾਲ ਨਹੀਂ ਲੈਜਾ ਸੱਕਦਾ ਇਸੇ ਤਰਾਂ ਕੋਈ ਵੀ ਨਹੀਂ ਲੈ ਜਾਵੇਗਾ । ਸੋ ਇਸ ਵਿਚਾਰ ਤੋਂ ਸਭ ਜੀਵ Wਤਰ ਨੂੰ ਗਿਆਨ ਸਿੱਖਨਾਂ ਜਰੂਰੀ ਹੁੰਦਾ ਹੈ । ਕੇ ਓਹ ਭੀ ਵਿਚਾਰ ਕੇ ਹਰ ਇੱਕ ਨਾਲ ਰੀਤੀ ਅਨੁਸਾਰ ਪਰੀਤੀ ਰਖੇ, ਤਾਂ ਫੇਰ ਉਸ ਨੂੰ ਕੋਈ ਦੁੱਖ ਨਹੀਂ ਲੱਗਦਾ ॥ . (ਮੈਂ) ਬੇਬੇ ਜੀ ਸਚ ਆਖਿਆ ਜੇ ਪਰਮਾਤਮਾ ਦੀ ਕੀਤੀ ਨੂੰ ਕਦੀ ਵੀ ਬਰਾ ਨਹੀਂ ਮਨਨਾ ਚਾਹੀਦਾ ।ਲੋਕਿਕ ਵਿਵਹਾਰ ਸਤ ਅਸਤ ਦੇਖਕੇ ਤੇ ਵਿਚਾਰਕੇ ਕਰਨੇ ਚਾਹੀਦੇ ਨੇ ਜਿਸ ਕਿਕ ਵਿਵਹਾਰ ਤੋਂ ਈਸ਼ਰ ਪਰਮਾਤਮਾ ਦੀ ਕੀਤੀ ਦੀ