ਪੰਨਾ:ਇਸਤਰੀ ਸੁਧਾਰ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੫ ) ਹੋਣਾ ਹੋਇਆ ਤਾਂ ਫੇਰ ਕਿਸੇ ਦੇ ਵਾਸਤੇ ਕੀਹ ਫਿਕਰ ਤੇ ਚਿੰਤਾ ਕਰਨੀ ਹੋਈ । ਮੈਂਤਾਂ ਜਾਨ ਦੀ ਹਾਂ ਕੇ ਫਿਕਰ ਤੇ ਚਿੰਤਾ ਅਪਨੀ ਕਰਨੀ ਸੁਧਾਰ ਦੀ ਹੀ ਕਰਨੀ ਚਾਹੀਦੀ ਹੈ ॥ (ਸੇਠਨੀ) ਹਾਂ ਰੁਕੋ ਸਚ ਹੈ ਤੂੰ ਆਪ ਸਭ ਕੁਛ ਪੜੀ ਹੋਈ ਹੈ । ਤੇ ਸਭ ਵਿਦਿਆਵਾਨ ਏਹੀ ਚਿੰਤਾ ਕਰਦੇ ਆਏ ਨੇ ਕਿਉਂ ਜੋ ਧਰਮ ਧਨ ਪਲੇ ਲੈਜਾਵਨ ਦੇ ਸਿਵਾ ਕੋਈ ਚੀਜ ਨਾਲ ਨਹੀਂ ਜਾਂਦੀ। ਸੋ ਓਹ ਮਹਾਤਮਾਂ ਲੋਗ ਜਿਨਾਂ ਨੂੰ ਗਿਆਨ ਹੋ ਜਾਂਦਾ ਹੈ ਕਦੀ ਭੀ ਇਸ ਸੰਸਾਰ ਨਾਲ ਪਰੀਤੀ ਨਹੀਂ ਗੰਡਦੇ ਸਦਾ ਹੀ ਸੱਚਦਾ ਅਨੰਦ ਈਸਰ ਪਰਮਾਤਮਾ ਦੀ ਅਗਾਧ ਗਤੀ ਨੂੰ ਵਿਚਾਰਦੇ ਰੈਂਹਦੇ ਨੇ । ਤੇ ਰੁਕੋ ਖਟਕੇ ਭੀ ਓਹੀ ਕਜਲੇਜਾਂਦੇ ਨੇ ਨਾਂ। ਹੋਰ ਹਮਾਤੜਾਂ ਪਾਪੀਆਂ ਦਾ ਤਾਂ ਇਸ ਜਗ ਵਿਚ ਵੀ ਭੈੜਾ ਹਾਲ ਤੇ ਉਸ ਜਗ ਵਿਚ ਭੀ ਮੂੰਹ ਕਾਲਾ ਹੋਨਾ ਹੈ ॥ (ਮੈਂ) ਬੇਬੇ ਜੀ ਸੁਨੋਂ ਤੇ ਸਹੀ ਮਾਤਾ ਜੀ ਕੀਹ ਆਖਦੇ ਜੋ । ਕੁਛ ਬੋਲਿਆ ਤੇ ਹੈਨ ਨੇ ॥ (ਮਾਂ) ਧੀਏ ਤੂੰ ਕਿਉਂ ਏਹ ਪਈ ਆਖਨੀ ਹੈ । ਭੈੜਾ ਬਾਲ ਤੇ ਮੂੰਹ ਕਾਲਾ ਮੇਰੇ ਜਈਆਂ ਦਾ ਹੁੰਦਾ ਹੈ । ਤਦੋਂ ਮੋਈਆਂ ਵਾਸਤੇ ਏਥੇਭੀ ਨੌਕਰ ਟੈਹਲੀਏ ਕਮ ਧੰਦਾ ਕਰਨ ਵਾਲੇ ਤੇ ਓਥੇ ਭੀ ਸਭ ਸੁਖ ਦਾਇਕ ਚੀਜਾਂ ਅਗੇ ਹੀ, ਤਿਰ ਹੋ ਜਾਂਦੀਆਂ ਨੇ ॥ ਧੀਏ ਮੇਰੇ ਜੀਉਂਦਿਆਂ ਨੂੰ ਇਸ ਤਰ੍ਹਾਂ ਨਾ ਕਹੈ । ਮੈਂਨੂੰ ਸਨ ਕੇ ੩ ਚਿਤ ਵਿਚ ਬੜੀ ਕਾਹਲੀਦੀ ਹੈ !