ਪੰਨਾ:ਇਸਤਰੀ ਸੁਧਾਰ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੯) ਸੇਠ) ਮਾਈ ਜੀ ਏਹ ਗਲਾਂ ਤੇ ਹੁਣ ਹੋਹੀ ਜਾਵਣ ਗੀਆਂ ਤੁਸੀਂ ਕੋਈ ਅਪਨੀ ਹੱਥੀਂ ਦਾਨ ਕਰੋ ਤਾਂ ਤੁਹਾਡਾ ਅੱਗੇ ਸੁਧਾਰ ਹੋਵੇ ॥ (ਮਾਂ) ਰੁਕੋ ਧੀਏ ਸੇਠ ਹੋਰਾਂ ਨੂੰ ਉਸ ਛਾਣ ਵਾਲੇ ਭਾਂਡੇ ਵਿਚੋਂ ਸਾਲ ਦੀ ਟਾਕੀ ਬੱਧੀ ਬਧਾਈ ਲਿਆ ਦੇਣਾ । ਜੋ ਇੱਛਾ ਇਨਾਂ ਦੀ ਹੋਵੇਗੀ ਸੋ ਕਰਨਗੇ ॥ (ਮੈਂ) ਟਾਕੀ ਦੀ ਗੰਡ ਬੱਧੀ ਹੋਈ ਲਿਆ ਕੇ ਤੇ ਮਾਤਾ ਜੀ ਏਹ ਜੇ, ਕੇ ਹੋਰ ਕੋਈ ॥ . (ਮਾਂ) ਹਾਂ ਬੱਚੀ ਏਹੀ ਹੈ, ਦੇਹ ਨੇ ॥ (ਮੈਂ) ਸੇਠ ਹੋਰਾਂ ਵਲ ਕਰਕੇ ਲੌਜੀ, ਮੈਂ ਏਹ ਅੱਜ ਡਿੱਠੀ ਜੇ । ਖਬਰੇ ਮਾਤਾ ਜੀ ਨੇ ਕੀਹ ਕੁਛ ਜੋੜਿਆ ਹੋਇਆ ਹੈ॥ (ਸੇਠ) ਗੰਡੂ ਨੂੰ ਖੋਲ ਕੇ ਤੇ ਵਿਚੋਂ ੮o) ਰੁਪਏ ਦਾ ਨਿਕ ਛੁਕ ਗਿਣਕੇ ਮਾਈ ਜੀ ਇਸ ਨੂੰ ਕੀਹ ਕਰਾਂ ॥ . (ਮਾਂ) ਏਹ ਕਿਸੇ ਨੂੰ ਦੇ ਦਿਆ ਜੇ,ਏਹ ਪੈਸਾ ਸਭ ਤੁਹਾਡੇ ਘਰਦੇ ਛਾਣ ਬਰੇ ਤੇ ਅਲੜ ਪੱਲੜ ਦਾ ਬਣਿਆ ਹੋਇਆ ਹੈ ਤੇ ਇਸਦੇ ਤੁਸੀਂ ਹੀ ਮਾਲਕ ਹੋ । ਸੋ ਇਸ ਵਾਸਤੇ ਏਹ ਦੂ ਤੁਹਾਡੀ ਮਰਜੀ ਜਿਥੇ ਚੰਗਾ ਸਮਝੋ ਲਗਾ ਦਿਓ । ਏਹ ਮੇਰੇ ਸਿਰ ਤੁਹਾਡਾ ਕਰਜਾ ਸੀ ਤੇ ਮੈਂ ਕਿਸੇ ਹੋਰ ਮਰਜੀ ਨਾਲ ਨਹੀਂ ਸੀ ਜੋੜਿਆ ਏਹੋ ਧਿਆਨ ਸੀ ਕੇ ਜਦ ਗਈ ਦੇ ਜਾਵਾਂਗੀ ॥