ਪੰਨਾ:ਇਸਤਰੀ ਸੁਧਾਰ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੨੧) ਸੇਠ) ਮਾਈ ਜੀ ਸਭ ਸੱਚ ਕਹਿਆ ਜੇ ਸੱਚ ਨੂੰ ਹਨ ਮੈਂ ਕੀ ਕਹਾਂ । ਹੱਛਾ ਜੋ ਇੱਛਾ ਈਸ਼ੁਰ ਦੀ,ਮੈਂ ਹੁਣੇ ਤੁਹਾਨੂੰ ਇਸ ਗਲ ਵਾਸਤੇ ਕੁਛ ਨਹੀਂ ਆਖਦਾ । ਏਹ ਧਨ ਭਲ ਕੇ ਗਰੀਬਸ਼ਾਲਾ ਵਿਚ ਦੇ ਦਿਆਂਗੇ ਤੋਂ ਸ਼ਰੀਰ ਦਾ ਦਾਹ - ਰਨਾ ਅਵੱਸ਼ ਹੋਵੇਗਾ ਕਿਉਂਜੋ ਸਰਕਾਰ ਮਨੁਸ਼ ਦੀ ਦੇਹ ਕਾਵਾਂ ਕੁੱਤਿਆਂ ਨੂੰ ਨਹੀਂ ਪਾਵਨ ਦੇਂਦੀ । ਤੇ ਜੋ ਜੋ ਹੁਕਮ ਤੁਹਾਡੇ ਹੋਰਹੈ ਸੋ ਜਥਾ ਸ਼ਕਤੀ ਓਹ ਔਸਰ ਔਸਰ ਤੇ ਕੀਤੇ ਜਾਂਣਗੇ ॥ (ਮਾਤਾ) ਹੱਛਾ ਬੱਚਾ ਰਾਜੀ ਰਹੋ ਤੇ ਸੁਖ ਭੋਗੋ ਮੈਂ ਬੜੀ ਪਰਸੰਨ ਹਾਂ ॥ (ਮੈਂ) ਸੇਠ ਜੀ ਤੁਸੀਂ ਅਜੇਹੀਆਂ ਗੱਲਾਂ ਪਏ ਕਰਦੇ ਹੈ ਕਿਉਂ ਹੁਣ ਮਾਤਾ ਜੀ ਨਹੀਂ ਬਚਨਗੇ . (ਸੇਠ) ਬੀਬੀ ਰੁਕੋ ਹਕੀਮ ਭੀ ਕੈਂਹਦੇ ਨੇ ਕੇ ਰੋਗ ਵਧ ਗਿਆ ਹੈ।ਤੇ ਮਾਈ ਭੀ ਇਸੇ ਤਰਾਂ ਕੈਂਹਦੀ ਹੈ, ਤੇ ਰੁਕੋ ਮਰਨ ਦਾ ਵਿਸਾਹ ਭੀ ਕੀਹ ਹੈ । ਕੋਈ ਰਾਜੀ ਬਾਜੀ ਨਹੀਂ ਮਰਜਾਂਗੇ । ਸੋ ਜਿਸ ਤਰਾਂ ਈਸ਼ਰ ਇਛਾ ਹੈ ਸੋ ਹੋਨੀ ਹੈ ਹੀ। ਬੱਚ ਰੈਹਨ ਗੇ ਤਾਂ ਭੀ ਅਸੀ ਰਾਜੀ ਹਾਂ,ਜੇ ਦੁਸਰੀ ਦੇਹੀ ਵਿਚ ਨਗੇ ਤਾਂ ਭੀ ਰਾਜੀ ਹਾਂ ।ਤੂੰ ਦੱਸ ਖਾਂ ਤੈਨੂੰ ਕੀਹ ਭਾਸਦਾ ਹੈ ਤੇ ਤੇਰਾ ਦਿਲ ਕੀਹ ਆਖਦਾ ਹੈ ਤੇਰੀ ਮਾਂ ਜੋ ਹੋਈ ॥ (ਮੈਂ) ਸੇਠ ਜੀ ਮੈਂ ਕੀਹ ਜਾਨਾਂ ਜੇਕਰ ਹਕੀਮ ਕੋਂਹਦੇ " ਤਾਂ ਠੀਕ ਹੈ, ਮਾਈ ਹੋਰੀ ਭੀ ਘੜੀ ਮੁੜੀ ਹੁਣ ਇਹ