ਪੰਨਾ:ਇਸਤਰੀ ਸੁਧਾਰ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੦ ) ਮੜੀ ਮੇਰਾ ਨਾ ਲੈ ਲੈ ਕੇ ਪਏ ਆਖਣ ਆਖਾਂ ਧੀਏ ਦੋਵੇਂ ਪਿੱਟੀਏ, ਜੇ ਅਪਨੇ ਪਿੰਡ ਹੁੰਦੀ ਤਾਂ ਪਿੱਟਣ ਵਾਲੀਆਂ ਹੁਣ ਤਾਕਨ ਹਿੱਕਾਂ ਲਾਲ ਕਰ ਲੈਂਦੀਆਂ ਹੋਰ ਕਈ ਏਹੋ ਜਹੀਆਂ ਗਲਾਂ ਆਖ ਆਖ ਐਸਾ ਪਿੱਟੇ ਕੇ ਸਭ ਭਲੇ ਪੁਰਸ਼ਾਂ ਦੇ ਦਿਲ ਖੱਟੇ ਹੋ ਗਏ ॥ | ਕਈ ਜਨਾਨੀਆਂ ਤੇ ਪਈਆਂ ਏਹੀ ਗਲਾਂ ਕਰਦੀਆਂ ਸਨ ਭੈਨਾ ਭਾਵੇਂ ਕੋਈ ਲੱਖ ਆਖੇ ਪੀੜ ਤੇ ਉਸੇ ਨੂੰ ਹੁੰਦੀ ਹੈ ਜੇਹੜਾ ਜਾਨਦਾ ਹੈ ਯਾ ਜਿਸਦੇ ਤਨ ਲਗਦੀ ਹੈ। ਡਿਠਾ ਜੋ ਨਾ ਮਾਲਕ ਆਇਆਂ ਨਹੀਂ ਤਾਂ ਕਿਸੇ ਏਥੇ ਹਾਏ ਭੀ ਕੀਤੀ ਸਾਜੇ । ਮੈਂ ਭੀ ਏਹ ਦੇਖ ਕੇ ਦਿਲ ਵਿਚ ਵਿਚਾਰਨ ਲਗ ਪਈ, ਕੇ ਬੇਸ਼ੱਕ ਵਿੱਦਿਆ ਬਿਨਾਂ ਆਦਮੀ ਕਿਸੇ ਕੰਮ ਦਾ ਨਹੀਂ ਹੁੰਦਾ ਏਹ ਜੋ ਪਿਤਾ ਹੋਰੀ ਹੁਣ ਪਏ ਰੋਂਦੇ ਨੇ। ਏਸਤੋਂ ਸਭਨਾਂ ਨੂੰ ਮਾਲੂਮ ਹੋ ਗਿਆ ਹੈ ਕੇ ਇਹ ਕੋਈ ਅਨੇਜਾਨ ਪੁਰਸ਼ ਤੇ ਹੈਨ ਭੀ ਅਗਿਆਨੀ, ਜਦ ਮੈਂ ਏਹ ਜਹੀਆਂ ਵਿਚਾਰਾਂ ਪਈ ਕਰਦੀ ਸੀ ਤਦ ਮੈਂਨੂੰ ਸੇਠਨੀ ਹੋਰਾਂ ਨੇ ਹੌਲੀ ਜਹੀ ਅਵਾਜ ਨਾਲ ਆਖਿਆ ਕੋ ਏਹ ਸਮਾਂ ਵਿਚਾਰਨ ਦਾ ਹੀ ਹੈ ਦੇਖਿਆਈ ਕੋਈ ਜਨਾਨੀ ਕੁਛ ਕੇਂਹਦੀ ਹੈ ਕੋਈ ਕੁਛ ਕੋਈ ਪੁਰਸ਼ ਕੁਛ ਪਇਆ ਕਛ ਵਿਚਾਰਦਾਏ ਤੇ ਕੋਈ ਪਇਆ ਕੁਛ । ਤੂੰ ਇਸ ਭਟਨ ਨੂੰ ਜੇਹੜੀ ਤੇਰੇ ਕੋਲ ਹੈ ਆਖ ਕੇ ਜਰਾ ਸੇਠ ਹੋਰਾਂ ਨੂੰ ਆਖ ਆਵੇ ਕੇ ਸੋਬਾਵੰਤੀ ਬੁਲਾਂਦੀ ਜੇ, ਪਰ ਆਖੀ ਨੂੰ ਨੂੰ ਉਰੇਰੇ