ਪੰਨਾ:ਇਸਤਰੀ ਸੁਧਾਰ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੨) ਕਰਨ ਲਗ ਪਇਆ ਹੈਂ ਹੋਇਆਂ ਆਦਮੀ ਨੇ ਇਕ ਵੇਰੀ ਢਾਹ ਮਾਰ ਛਡੀ ਕੇ ਤੂੰ ਸਭਨਾਂ ਦੀ ਤਰਫੋਂ ਰੋਵਣ ਦਾ ਠੇਕਾ ਲੈਲਇਆਏ ਭਲਿਆ ਲੋਕਾ ਦੇਖਦਾ ਨਹੀਂ ਕੇ ਤੇਰੀ ਜੇਨਾਨੀ ਕੇਡੀ ਕਿਸਮਤ ਵਾਲੀ ਸੀ ਤੇ ਕਿਸਦੇ ਮੋਢੇ ਚੜ੍ਹਕੇ ਆਈ ਹੈ।ਏਹ ਭਜਨ ਦੇਖ ਪਏ ਹੁੰਦੇ ਨੇ ਓਹ ਹਵਨ ਦੇਖ ਕਰਨ ਲਗੇ ਨੇ ਤੂੰ ਆਨਕੇ ਅਪਨੀ ਨਿਰਤਕਾਰੀ ਵੱਖਰੀ ਕਰਨ ਲਗ ਪਿਆ ਹੈਂ। ਹੋਸ਼ ਕਰ ਸਿਆਣਾਂ ਬਣ ਨਹੀਂ ਤਾਂ ਹੁਣੇ ਸ਼ਮਸਾਣ ਭੂਮੀ ਵਿਚੋਂ ਬਾਹਰ ਕੱਡ ਆਉਂਗੇ ਏਹ ਪਿੰਡ ਨਹੀਂ ਕੇ ਤੂੰ ਰੰਨਾਂ ਵਾਂਕਣ ਵੈਟ ਕਰੇਗਾ ਪਿਆ॥ ਏਹ ਗਲਾਂ ਸੁਣਕੇ ਤੇ ਪਿਤਾ ਜੀ ਝੱਟ ਚੁੱਪ ਹੋ ਗਏ ਤੇ ਹੱਥ ਜੋੜਕੇ ਉਸਨੂੰ ਆਖਣ ਲਗੇ ਤੇ ਜੀ ਫੇਰ ਕਿਰਿਆ ਕਰਮ ਤੇ ਮੈਂ ਜੋ ਬਹਿਣਾਂ ਹੋਇਆ ਸਭ ਕਿਰਿਆ ਹੁਣ ਮੈਂ ਹੀ ਕਰਾਵਾਂਨਾ ਧੰਨੋਂ ਦੇ ਚਾਚੇ ਨੇ ਆਖਿਆ ਤੇਰੀ ਕਿਰਤ ਕਰਵਾਨੀ ਹੁਣ ਜੋਗ ਨਹੀਂ ਕਿਉਂ ਜੋ ਤੇਰੀ ਕਰਨੀ ਤੇ ਦੇਹੀ ਅਪਵਿੱਤਰ ਹੋ ਗਈ ਹੈ । ਉਨਾਂ ਕਹਿਆ ਜੋ ਮੇਰਾਂ ਪੁੱਤਰ ਮੇਰੇ ਨਾਲ ਹੈ ਓਹ ਕਿਰਿਆ ਕਰਮ ਤੇ ਬੈਠ ਜਾਵੇਗ ਧੰਨੋਂ ਦੇ ਚਾਚੇ ਨੇ ਆਖਿਆ ਏਹ ਪੱਤਰ ਇਸੇ ਜਨਾਨੀ ਵਿਚੋਂ ਹੈ ਕੇ ਕਿਸੇ ਹੋਰੀ ਵਿਚੋਂ, ਪਿਤਾ ਜੀ ਨੇ ਸਾਰੀ ਕਹਾਨੀ ਸੁਨਾਈ ਜੋ ਅਗੇ ਲਿਖ ਚੁਕੇ ਹਾਂ, ਫੇਰ ਧੰਨੋਂ ਦੇ ਚਾਚੇ ਨੇ ਆਖਿਆ ਭਲਿਆ ਲੋਕਾ ਇਸ ਪੱਤਰ ਨਾਲੋਂ ਸੇਠ ਪੁੱਤਰ ਵੱਧ ਅਧਕਾਰੀ ਹੈ, ਮੁੱਦਾ ਗੱਲ ਦਾ ਪਿਤਾ ਜੀ ਨੂੰ ਸਮਝਾ