ਪੰਨਾ:ਇਸਤਰੀ ਸੁਧਾਰ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੯) ਕੇ ਉਨ੍ਹਾਂ ਨੂੰ ਕਹੀਕ ਲਗੀ ਹੈ । ਮਹਾਰਾਜ ਤੁਸੀਂ ਅੰਦਰ ਆਵੋ ਤੇ ਸੰਧਿਆ ਕਰ ਲਈਏ, ਰੁਕੋ ਭੇਨ ਤੂੰ ਭੀ ਹੱਥ ਮੁੰਹ ਧੋਖਾਂ ਤੇ ਸੰਧਿਆ ਕਰ ਲੈ॥ (ਮੈਂ) ਹੱਛਾ ਬੇਬੇ ਜੀ ਪਿਤਾ ਹੋਰਾਂ ਕੋਲੋਂ ਅਪਨੇ ਆਪ ਨੂੰ ਛੁਡਾ ਕੇ ਤੇ ਮੁੰਹ ਹੱਥ ਧੋਤਾ ਤੇ ਫੇਰ ਮੈਂ ਭੀ ਸੇਠ ਹੋਰਾਂ ਤੇ ਸੇਠਨੀ ਹੋਰਾਂ ਨਾਲ ਜਾ ਆਸਨ ਤੇ ਬੈਠੀ ਤੇ ਸੰਧਿਆ ਕਰਨ ਲਗ ਪਈ, ਜਦ ਮੈਂ ਸੇਠ ਹੋਰੀ ਤੇ ਸੇਠਨੀ ਹੋਰੀ ਨਿਤ ਨੇਮ ਕਰ ਬੈਠੇਤਾਂ ਫੇਰ ਮੈਂ ਪਿਤਾ ਜੀ ਹੋਰਾਂ ਦੇ ਪਾਸ ਆਕੇ ਤੇ ਬੈਠ ਗਈ ਤੇ ਸਾਰਾ ਹਾਲ ਉਨ੍ਹਾਂ ਨੂੰ ਅਪਨਾ ਸੁਨਾਇਆ ਤੇ ਮੈਂ ਆਖਿਆ ਕੇ ਹੁਣ ਤੁਸੀਂ ਕਿਧਰੇ ਜਾਨ ਦੀ ਸਲਾਹ ਨਾ ਕਰੋ । ਸੇਠ ਹੋਰਾਂ ਪਾਸ ਅਪਨੀ ਹਟੀ ਤੇ ਬਹੁਤ ਕੰਮ ਧੰਦਾ ਹੈ, ਤੁਹਾਡਾ ਰੁਜਗਾਰ ਲਾ ਦੇਵਨਗੇ । ਜਦ ਇਧਰੋਂ ਵੇਹਲੇ ਹੋਵਣਗੇ ਤਾਂ ਫੇਰ ਸਭ ਕੁਛ ਹੱਛਾ ਹੋ ਜਾਵੇਗਾ ਮੇਰੇ ਨਾਨਕੇ, ਜਾਕੇ ਤੇ ਐਵੇਂ ਧੱਕੇ ਹੀ ਖਾਨੇ ਨਾ, ਤੇ ਨਾਲੇ ਉਨਾਂ ਦੇ ਦਿਨ ਭੀ ਕੋਈ ਅੱਜ ਕੱਲ ਹੱਛੇ ਨਹੀਂ ਨਜਰ ਆਂਵਦੇ ਜਦ ਪਰਮੇਸ਼ਰ ਤਹਾ ਨੂੰ ਸਭ ਸੁਖ ਏਥੇ ਹੀ ਦੇ ਦੇਵੇਗਾ ਤੁ ਫੇਰ ਹੋਰ ਕੀ ਕਰਨਾ ਜੇ ॥ (ਸੇਠ) ਲਾਲਾ ਜੀ ਆਓ ਪਰਸ਼ਾਦ ਪਾਓ ਤਿਆਰ ਹੈ॥ (ਲਾਲਾ) ਜੁਆਨ ਮੈਂ ਤੇ ਅੱਜ ਰੋਟੀ ਝੋਟੀ ਨਹੀਂ ਖਾਲੀ ਝੂ ਆਪ ਜਾਨਦਾ ਹੈਂ ਜਿਦੇ ਘਰੋਂ ਮਰਜਾਦੀ ਹੈ ਓਹ ਰੋਟੀ