ਪੰਨਾ:ਇਸਤਰੀ ਸੁਧਾਰ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ( ੧੪੦) ਖਾਨ ਜੋਗਾ ਰਹਿੰਦਾ ਹੈ । ਆਖਾਂ ਰੁਕ ਔਧਰ ਨੂੰ ਜਰਾ ਧੀਏ ਗਲਾਂ ਹੀ ਕਰੀਏ ॥ (ਸੇਠਲੀ) ਭੈਨ ਕੋ ਤੂੰ ਫੇਰ ਰੋਟੀ ਖਾਕੇ ਤੇ ਜਾ ਕਿਉਂ ਜੋ ਫੇਰ ਸੇਠ ਹੋਰਾਂ ਨੇ ਅਰਾਮ ਕਰਨਾ ਹੋਵੇਗਾ ॥ (ਮੈਂ) ਬੇਬੇ ਜੀ ਬਹੁਤ ਅੱਛਾ ਮੈਂਨੂੰ ਬਹੁਤੀ ਭੁੱਖ ਨਹੀਂ ਤੇ ਸੇਠ ਹੋਰੀ ਖਾ ਲੈਨਨਾ ॥ (ਸੇਠ) ਬੀਬੀ ਰੁਕੋ ਤੂੰ ਆਜਾ ਤੇ ਖਾ ਲੈ ਫੇਰ ਲਾਲੇ ਹੋਰਾਂ ਕੋਲ ਬੈਠੀ ਤੇ ਗਲਾਂ ਸੁਨੀ ਸੁਨਾਈਂ ॥ (ਲਾਲਾ) ਰੁਕੋ ਬੀਬੀ ਤੂੰ ਭੀ ਅੱਜ ਰੋਟੀ ਨਾ ਖਾਂ ਤੇਰੀ ਮਾਂ ਤਾਂ ਪੂਰੀ ਹੋ ਗਈ ਹੈ । ਤੇ ਇਸ ਵਾਸਤੇ ਚੰਗਾ ਨਹੀਂ ! (ਮੈਂ) ਲਾਲਾ ਜੀ ਮੈਂਨੂੰ ਭੁੱਖ ਤਾਂ ਥੋੜੀ ਹੈ।ਪਰ ਪਰਮੇ ਸ਼ੁਰ ਦਾ ਹੁਕਮ ਹੈ ਕੇ ਅੰਨ ਨੂੰ ਜਦ ਇੱਛਾ ਖਾਵਨਦੀ ਹੋਵੇ ਤਿਆਗੇ ਨੇ । ਫੇਰ ਮਿਲਦਾ ਨਹੀਂ ਸੋ ਮੈਂ ਜਿਤਨਾ ਭੁੱਖ ਹੋਵੇਗੀ ਖਾਂਗੀ। ਸਗੋਂ ਤੁਸੀਂ ਭੀ ਖਾਲੋਂ ਅੱਜ ਜੋ ਨਾ ਖਾਓਗੇ ਕਲ ਖਾਓਗੇ ਪਰਸੋਂ ਖਾਓਗੇ ਏਹ ਛੂਟਨਾ ਤੋਂ ਹੋਇਆ ਹੀ ਨਾ।ਪਰਸ਼ਾਦ ਪਾਲੋਂ ਤੇ ਫੇਰ ਜੇਹੜੀਆਂ ਗੇ ਸੋ ਗਲਾਂ॥ (ਲਾਲਾ) ਮੈਂ ਤੇ ਬੀਬੀ ਨਹੀਂ ਖਾਂਦਾ ਇਸ ਮੁੰਡੇ ਨੂੰ ਥੋੜਾ ਟੁੱਕਰ ਖਵਾਦੇਈ॥ (ਮੈਂ) ਹੱਛਾ ਫੇਰ ਤੁਸੀਂ ਉਸ ਬੈਠਕ ਵਿਚ ਚੱਲਕੇ ਤੋਂ ਬੈਠੇ ਮੈਂ ਰੋਟੀ ਖਾ ਕੇਤੇ ਆਵਨੀ ਹਾਂ ॥