ਪੰਨਾ:ਇਸਤਰੀ ਸੁਧਾਰ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੪੧) ਲਾਲੇ ਹੋਰੀ ਤਾਂ ਬੈਠਕ ਵਿਚ ਜਾ ਬੈਠੇ ਤੇ ਮੈਂ ਇਸ ਮੁੰਡੇ ਨੂੰ ਨਾਲ ਲੈਕੇ ਰੋਟੀ ਖਾਵਨ ਗਈ। ਸੇਠ)ਰੁਕੋ ਤੇਰਾ ਪਿਤਾ ਕਿਸ ਸੁਭਾਵ ਦਾ ਆਦਮੀ ਹੈ ਮੈਂ ਤਾਂ ਉਸਦੇ ਨਾਲ ਗਲ ਕਰਨੋਂ ਡਰਨਾਂ ਹਾਂ॥ (ਸੋਨੀ) ਸੁਆਮਿਨ ਮੈਂ ਤਾਂ ਅਗੇ ਹੀ ਪਈ ਡਰਦੀ ਸਾਂ ਕੇ ਮਤਾਂ ਸੇਠ ਹੋਰਾਂ ਨੂੰ ਗੁਸਾ ਨਾ ਆ ਜਾਵੇ ਕਿਉਂ ਜੋ ਲਾਲਾ ਹੋਰਾਂ ਦੀ ਬੋਲੀ ਵਿਚ ਮਿਠਾਸ ਹੈ ਹੀ ਨਹੀਂ ॥ (ਮੈਂ) ਜੀ ਮੈਂ ਤਾਂ ਆਪ ਬੜੀ ਖੌਫ ਪਈ ਖਾਂਦੀਸਾਂ ਕੇ ਮਤਾ ਸੋਠ ਹੋਰੀ ਤੰਗ ਹੋਕੇ ਤੇ ਆਖਨ ਲੈਭਾਈ ਅਪਨੀ ਧੀਸਾਂਭ ਤੋਂ ਟੁਰਦਾ ਹੋ ॥ (ਸੇਠ) ਅੱਛਾ ਰੁਕੋ ਤੂੰ ਏਹ ਖਿਆਲ ਕਰ ਲਿਆ ਸੀ ਬੇਸ਼ੱਕ ਮੇਰੇ ਦਿਲ ਵਿਚ ਤਾਂ ਏਹੀ ਗਲ ਹੋ ਗਈ ਸੀ ਕੇ ਫੁੱਲ ਚਨਨਦੇ ਪਿਛੋਂ ਜੇ ਤੇਰੇ ਪਿਉ ਨੇ ਤੈਨੂੰ ਮੰਗਿਆ ਤਾਂ ਮੈਂ ਉਸਦੇ ਹਵਾਲੇ ਤੈਨੂੰ ਕਰ ਦਿਆਂਗਾ ਕਿਉਂ ਜੋ ਮੈਂ ਅਜੇਹੇ ਬੇਸਮਝ ਆਦਮੀ ਨਾਲ ਝਗੜਨਾ ਨਹੀਂ ਚਾਹੁੰਦਾ ॥ (ਮੈਂ) ਸੇਠ ਜੀ ਹੁਣ ਤੁਸੀਂ ਸੋਚ ਸਮਝਕੇ ਸਭ ਕੁਛ ਕਰਨਾ ਤੇ ਏਹ ਦੇਖੋ ਨਾ ਮੈਂ ਹੱਥ ਜੋੜ ਕੇ ਆਖਨੀ ਹਾਂ ਜੇ ਤੁਸੀਂ ਮੇਰੇ ਦਰਦੀ ਭਰਾਤਾ ਹੋ ਤਾਂ ਹੁਣ ਮੈਨੂੰ ਪਿਤਾ ਨਾਲ ਨਾ ਹੋਰਨਾ ॥ ਸੇਠਨੀ) ਹੱਸ ਕੇ ਹੱਥ ਜੋੜਕੇ ਸੁਆਮਿਨ ਰੁਕੋ ਵਡੋ