ਪੰਨਾ:ਇਸਤਰੀ ਸੁਧਾਰ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੪) ਹੋਰਾਂ ਨੂੰ ਜੋਰ ਨਾਲ ਦੇ ਆਉਂਦੇ ਹੁੰਦੇ ਸਨ ਪਰ ਓਹ ਘੜੀ ਕੁ ਰਖ ਕੇ ਫੇਰ ਦੇ ਜਾਂਦੇ ਹੁੰਦੇ ਸਨ ਤੇ ਕਹਿੰਦੇ ਹੁੰਦੇ ਸਨ । ਬੀਬੀ ਜੀ ਮੈਂ ਏਹਨਾਂ ਨੂੰ ਕੀ ਕਰਨਾ ਹੈ ਤੁਸੀ ਰੱਖੋ ਹਾਂ ਏਹ ਇਕ ਗਲ ਮਾਤਾ ਜੀ ਨੇ ਅਪਨੇ ਜੀਉਂਦੀਆਂ ਕੀਤੀ ਸੀ। ਕੋ ਛਾਨ ਬੁਰਾ ਤੇ ਹੋਰ ਅਲੜ ਲੜ ਜੋ ਘਰ ਵਿਚੋਂ ਜਨਾਨੀਆਂ ਐਵੇਂ ਸੁਟ ਛਡ ਦੀਆਂ ਨੇ ਕੱਠਾ ਕਰ ਕੇ ਤੇ ਵੇਚ ਕੇ ਕੋਈ ੮o) ਕੁ ਰੁਪੇ ਜੋੜੇ ਸਾਸੁ ॥ ਜੇਹੜੇ ਮਰਨ ਕੋਲੋਂ ਪਹਲਾਂ ਸੇਠ ਹੋਰਾਂ ਨੂੰ ਦੇ ਛਡੇ ਸਾਸਤੇ ਕਹਿਆ ਸਾਸੂਕੇ ਜਿਥੇ ਜੀ ਕਰੇਗਾ ਜੇ ਖਰਚ ਦੇਨੇ ਏਹ ਤੁਹਾਡੇ ਹੀਨੇ ॥ (ਲਾਲਾ) ਹਥ ਮਲਕੇ ਤੇ ਮੁਹੋਂ ਆਖਕੇ ।ਹੇ ਬੇਅਕਲੇ ਤੈਨੂੰ ਮਰਨ ਤਕ ਏਹ ਅਕਲ ਨਾਂ ਆਈ ਕੇ ਅਪਨਾ ਰਹੀ ਅਪਨਾ ਹੁੰਦਾ ਹੈ । ਜੇ ਰੁਕੋ ਤੇਰੀ ਅਮਾਂ ਨੂੰ ਅਕਲ ਹੁੰਦੀ ਤਾਂ ਮੈਂ ਕਿਉ ਕੰਗਾਲ ਹੋ ਜਾਂਦਾ ਤੇ ਓਹੋ ਐਹੋ ਜੇਹੇ ਘਰ ਵਿਚ ਆਕੇ ਚੋਰੀ ਛੁਪੀ ਵੀ ਐਨੇ ਚਿਰ ਵਿਚ ਰੁਪੈ ਚਾਰ ਪੰਜ ਸੌਨਾਂ ਬਨਾਂ ਲੈਂਦੀ । ਤੇ ਏਹ ੮o) ਰੁਪੈ ਉਨਾਂ ਨੂੰ ਕੀ ਦੇਨ ਦੀ ਲੋੜ ਸਾਸੁ ਤੈਨੂੰ ਦੇ ਛਡਦੀ ਤੇ ਤੂੰ ਭੀ ਕਛ ਜਮਾ ਕੀਤਾ ਹੈ ਨਹੀਂ। (ਮੈਂ ਪਿਤਾ ਜੀ ਜਦ ਸੇਠ ਹੋਰੀ ਤੇ ਸੋਠਨੀ ਚੋਰੀ ਸਭ ਕੁਛ ਬਿਨਾਂ ਮੰਗਿਆਂ ਹੀ ਦੇਂਦੇ ਰਹਿੰਦੇ ਨੇ ਤੇ ਫੇਰ ਮੈਨੂੰ ਮੰਗਨ ਦੀ ਕੀਹ ਲੋੜ ਹੋਈ ਵਰਾਹ ਦਿਨ ਹੋਗਿਆ ਹੈ, ਜੋ ਸਭ ਕੁਛ ਘਰ ਦਾ ਹਿਸਾਬ ਤੇ ਕੰਜੀਆਂ ਮੇਰੇ ਹੀ ਹਬ ਨੇ ਉਨ੍ਹਾਂ ਕਦੀ ਕੁਛ ਪੁਛਿਆ ਹੀ ਨਹੀਂ ਕੇ ਕੀਹ ਮੈਂ ਕਰਨਾ