ਪੰਨਾ:ਇਸਤਰੀ ਸੁਧਾਰ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੪੬ ) (ਮੈਂ ਪਿਤਾ ਜੀ ਰੁਪਏ ਤਾਂ ਜਿਨੇ ਆਖੋ ਮੈਂ ਤੁਹਾਨੂੰ ਲੈ ਦੇਨੀ ਹਾਂ ਪਰ ਮੈਂਨੂੰ ਅਜੇ ਉਨ੍ਹਾਂ ਨਹੀਂ ਜਾਨ ਦੇਨਾ । ਕਿਉਂ ਜੋ ਰੋਟੀ ਟੁੱਕਰ ਕਰਨ ਵਾਲਾ ਘਰ ਅਜੇ ਕੋਈ ਨਹੀਂ ਤੇ ਐਨੇ ਵਰਹੇ ਉਨ੍ਹਾਂ ਦਾ ਲਨ ਖਾਕੇ ਹੁਣ ਐਸ ਵੇਲੇ ਟੁਰ ਜਾਨਾ ਹੱਛਾ ਨਹੀਂ । ਦੇਖੋ ਖਾਂ ਉਨਾਂ ਮੇਰੀ ਮਾਭਾ ਦੇ ਮਰਨੇ ਉਤੇ ੬oo ਰੁਪਏ ਖਰਚ ਕਰ ਦਿੱਤੇ ਨੇ ਅਜੇ ਏਨਾਂ ਹੀ ਹੋਰ ਭੀ ਕਰਨਗੇ ॥ (ਪਿਤਾ) ਮੱਥੇ ਤਰੀਉੜੀ ਪਾਕੇ ਤੇ ਹੱਥ ਪੱਟਾਂ ਤੇ ਮਾਰਕੇ ੬oo) ਕਾਹਦੇ ਉੱਤੇ ਲਗ ਗਿਆ ਨੇ ਕੋਈ ਗਉਆਂ ਮਨਸੀਆਂ ਨੇ ॥ (ਮੈਂ) ਪਿਤਾ ਜੀ ਤੁਸੀਂ ਡਿੱਠਾ ਨਹੀਂ ਸੀ। ਦੋ ਮਨ ਚੰਦਨ ਮਨ ਉ ੫ ਤੋਲੇ ਕਸਤੂਰੀ ਤੇ ਹੋਰ ਖੁਸ਼ਬੂ ਵਾਲੀਆਂ ਚੀਜਾਂ ਦੇ ਵਿਚ ਮਾਤਾ ਹੋਰਾਂ ਦਾ ਸਸਕਾਰ ਕੀਤਾ ਸੀਨੇ ਨਾਲ ਰੈਹਨੇ ਵਾਲੀ ਜਗਾ ਤੇ ਮਾਤਾ ਜੀ ਦੇ ਮਰਨੇ ਵਾਲੀ ਜਗ੍ਹਾ ਹਵਨ ਕੀਤਾ ਸਾਨੇ, ਕੋਈ ੩੦੦) ਰੁਪਏ ਦਾ ਅੰਨ ਗਰੀਬਾਂ ਨੂੰ ਵਡਿਆਂ ਨੇ ਸੋ ਏਸੇ ਤਰ੍ਹਾਂ ਹੋਰ ਭੀ ਖਰਚ ੧ਵੇਂ ੧੩ਵੇਂ ਤੇ ੧੦ਵੇਂ ਵਾਲੇ ਦਿਨ ਕਰਨਗੇ, ਤੁਸੀਂ ਕੈਂਹਦੇ ਹੋ ਕੇ ਸੇਠ ਤੇ ਸੋਨੀ ਦੀ ਐਡੀ ਸਿਫਤ ਕਰਨੀਏ ਸੋ ਮੈਂ ਕਿਸੇ ਭਰਾਂ ਨਾ ਕਰਾਂ ਉਨਾਂ ਕਿਸੇ ਕੰਮੈਂ ਕਦੀ ਨਾ ਨਹੀਂ ਕੀਤੀ ਦੀਵਾ ਤੇ ਕਿਰਿਆ ਕੋਈ ਧਰਮ ਕਾਰਜ ਤੇ ਨਹੀਂ ਨਾ ਜੋ ਧਰਮ ਸ਼ਾਸਤਰ ਤੇ ਵੇਦ ਵਿਚ ਆਗਿਆ ਹੈ ਸੋ ਸੋ ਸਭ