ਪੰਨਾ:ਇਸਤਰੀ ਸੁਧਾਰ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੮ ) ਰਵਾਜ ਹੈ ਤੇ ਕਿਧਰੇ ਨਹੀਂ ਸੋ ਕਿਰਤ ਓਹਾ ਕਰਾਨੀ ਚੰਗੀ ਹੁੰਦੀ ਹੈ ਜੋ ਸਾਡੇ ਧਰਮ ਵਿਚ ਸਭ ਜਗ ਵਰਤਮਾਨ ਹੋਵੇ, ਕੋਈ ਸੇਠ ਨੂੰ ਰੁਪਏ ਖਰਚ ਕਰਨ ਦੀ ਤੇ ਪਰਵਾਹ ਭੀ ਨਹੀਂ ਤੇ ਨਾਂਹੀਂ ਉਨਾਂ ਨੂੰ ਕੋਈ ਇਸ ਗਲ ਦੀ ਵਿਚਾਰ ਹੈ ਪਿਤਾ ਜੀ ਤੁਸੀਂ ਜਿੰਨੇ ਰੁਪਏ ਆਖੋ ਮੈਂ ਲੈ ਦੇਨੀ ਹਾਂ ਪਰ ਸੇਠ ਹੋਰਾਂ ਨਾਲ ਕੌੜੇ ਬਚਨ ਨਾ ਕਰਨਾ ਕਿਉਂ ਜੋ ਓਹ ਕੋਈ ਤੁਹਾਡੇ ਹਿਠਾਰੂ ਨਹੀਂ ਐਵੇਂ ਭੰਗ ਜਾਣ ਕੇ ਨਾ ਕਰੋ। (ਪਿਤਾ) ਰੁਕੋ ਮੈਂ ਸਮਝ ਗਿਆ ਹਾਂ ਕੇ ਤੇਰੀ ਮਨਸਾ ਏਥੇ ਹੀ ਰੇਹਨਦੀ ਹੈ ਤੇ ਜੇਹੜੀਆਂ ਗਲਾਂ ਨੂੰ ਉਲਟੀਆਂ ਸਿੱਖ ਪਈਏ ਏਹਨਾਂ ਗਲਾਂ ਵਾਲੀਆਂ ਮਾਪਿਆਂ ਦੇ ਆਖੇ ਕਦੀ ਨਹੀਂ ਲਗਦੀਆਂ । ਹੱਛਾ ਤੂੰ ਮੈਂਨੂੰ ਦੋ ਚਾਰਸੌ ਰੁਪਏ ਲੈ ਦੇ ਤੇ ਮੈਂ ਤੇਰੀ ਮਾਂ ਦੀ ਗਇਆ ਕਰ ਆਵਾਂ ॥ (ਮੈਂ) ਲਾਲਾ ਜੀ ਬੇਸ਼ਕ ਮੇਰਾ ਜੀ ਤਾਂ ਕਿਧਰੇ ਜਾਨ ਤੇ ਨਹੀਂ ਕਰਦਾ ਤੇ ਰੁਪਏ ਮੈਂ ਤੁਹਾਨੂੰ ਜਿਸ ਵੇਲੇ ਆਖੋਗੇ ਲੈ ਦਿਆਂਗੀ ੨੦੦) ਮੰਗਾਂ ਕੇ ੩੦੦) 11 (ਲਾਲਾ) ਬੱਸ ਦੋ ਅੱਛਾ ਭਲਾ ੩oo)ਮੰਗਲੈ ਏਨਾਂ ਹੀ ਬਹੁਤ ਹੈ । ਸਭ ਕੁਛ ਮੈਂ ਇਤਨੇ ਵਿਚ ਭਗਤਾ ਲਵਾਂਗਾ ॥ (ਸੇਠ ਰੁਕੋ ਰੁਕੋ ਏ ਬੀਬੀ ਰੁਕੋ ਕਿੱਥੇ ਗਈਓ ॥ (ਮੈਂ) ਜੀ ਬੇਬੇ ਜੀ ਕਿਧਰੇ ਨਹੀਂ ਮੈਂ ਏਥੇ ਹੀ ਜੇ, ਜਰਾ ਲਾਲੇ ਹੋਰਾਂ ਪਾਸ ਬੈਠੀ ਹੋਈ ਸਾਂ ॥ (ਸੇਠਨੀਜਮੇਰੇਹੱਥ ਧੁਆਦੇ ਲਾਲਹੋਰੀਕੀਹ ਆਖਦੇਨੀ।