ਪੰਨਾ:ਇਸਤਰੀ ਸੁਧਾਰ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪) ਵਨਗੇ । ਸੰਤ ਹੁਨ ਬਿਆਜ ਨਾਲ ਨਹੀਂਲੇਨਗੇ । ਸੰਤ ਖਾਲੀ ਭਾਵਨਾ ਦੇ ਹੀ ਭੁਖੇ ਹੈਨ । ਪਿਆਰੀ ਜਿਸ ਦਿਨ ਏਹ ਗੱਲ ਹੋਈ ਸੀ ਉਸੇ ਦਿਨ ਕਾਸੀਰਾਮ ਨੇ ਉਨਾਂ ੨oo) ਰੁਪੈਆਂ ਦੇ ਛੋਲੇ ਖਰੀਦ ਛੱਡੇ । ਕੋਈ ੨ ਮਹੀਨੇ ਪਾਕੇ ਛੋਲਿਆਂ ਦੇ ਭਾ ਵਿਚ ਇਤਨਾ ਫਰਕ ਹੋਗਿਆਂ ਜੋ ਰੁਪੇ ਦੇ ੨ ਹੋ ਗਏ। ਸੀਰਾਮ ਨੇ ਕੀ ੨੦੦) ਨਾਲ ੨੦o) ਖਟ ਲੀਤਾ । ਇਸ ਗਲ ਦਾ ਜਿਕਰ ਕਾਸੀਰਾਮ ਨੇ ਬਸੰਤੀ ਨਾਲ ਕੀਤਾ, ਜਨਾਨੀਆਂ ਅੱਗੇ ਅਕਲ ਦੀਆਂ ਪੂਰੀਆਂ ਹੁੰਦੀਆਂ ਨੇ ਝਟ ਖ਼ਾਵੰਦ ਨੂੰ ਕੇਹ ਦਿਤਾ ਕੇ ਏਹੋ ਜੇਹ ਸੰਤਾਂ ਨੂੰ ਰੋਜ ਨਿਮਸਕਾਰ ਕਰਨੀ ਚਾਹੀਦੀ ਹੈ । ਤੇ ਜੇਕਰ ਵਿਆਜ ਕੁਛ ਨਹੀਂ ਲੈਦਾਂ ਤਾਂ ਉਸ ਨੂੰ ਰੋਟੀ ਰੋਜ ਖਵਾ ਛਡੀਏ ਕਰੀਏ।ਨਾਲੇ ਸਿਰਤੇ ਭਾਰ ਨਾ ਰਹੈਗਾ ਤੇ ਨਾਲੇ ਸੰਤਾਂ ਦੇ ਚਰਨਾਂ ਨਾਲ ਚੌਕਾ ਘਰ ਪਵਿਤ ਹੋਵੇਗਾ । ਕਾਸੀਰਾਮ ਵਿਸਵਾਸ਼ੀ ਭਰਮੀ ਆਦਮੀ ਤੇ ਹੈ ਹੀ ਸੀ, ਝਟ ਇਸੇ ਗਲ ਦਾ ਮਨਸੂਬਾ ਪੱਕਾ ਕਰ ਲੀਤਾ। ਸਵੇਰੇ ਜਿਸ ਵੇਲੇ ਜਾਕੇ ਹੱਟ ਖੋਲੀਉ ਸੁ, ਸੰਤ ਹੋਰਾ ਨੂੰ ਸਦਵਾ ਭਜਿਆ ਤੇ ਹੱਥ ਜੋੜ ਕੇ ਆਖਿਉ ਸੁ ਮਹਾਰਾਜ ਮੈਂ ਤੁਹਾਡੀ ਕਿਰਪਾ ਦਾ ਜਿਕਰ ਘਰ ਕੀਤਾ ਸੀ, ਸੋ ਤੁਹਾਡੀ ਟੈਹਲਨ ਸੁਨ ਕੇ ਗਦ ਗਦ ਖੁਸ਼ ਹੋਈ ਤੇ ਕਹਿਨ ਲੱਗੀ ਜੇ ਮਹਾਰਾਜ ਮਨਜੂਰ ਕਰਨ ਤਾਂ ਰਸੋਈ ਜੇਹੀ ਕੁ ਘਰ ਰੋਜ ਪਕਦੀ ਹੈ, ਦੋ ਵੇਲੇ ਖਾ ਲਿਆ ਕਰਨ । ਬਾਵ ਜੀ ਜੋ ਇਕ ਮੰਦਿਰ ਮਾੜੇ ਜੇਹੇ ਤੇ ਰੈਹਿੰਦੇ ਸਨ ਤੇ ਮਸਾਂ