ਪੰਨਾ:ਇਸਤਰੀ ਸੁਧਾਰ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫o ) (ਠ) ਪਿਆਰੀ ਜੀ ਰੁਕੋ ਜੇ ੨000) ਹਜਾਰ ਭੀ ਆਖੇ ਤਾਂ ਕੀ ਦੇ ਦੋਂਨੇ ਹਾਂ। ਰੁਕੋਦਾ ਲਾਲਾ ਤੇ ਫੇਰ ਓਹਦੀ ਮੁੰਹੋਂ ਕੱਢੀ ਹੋਈ ਅਸੀਂ ਨਾ ਮੰਨੀਏ ਰੁਕੋ ਬੀਬੀ ਜੋ ਕੁਛ ਤੇਰੀ ਮਰਜੀ ਹੈ ਦੇ ਦੇਹ ਕੋਈ ਸਾਨੂੰ ਉਜਰ ਨਹੀਂ ॥ (ਮੈਂ) ਸੇਠ ਜੀ ਏਹ ਤਾਂ ਮੈਂ ਅੱਗੇ ਹੀ ਜਾਨਨੀ ਹਾਂ ਕੇ ਤੁਸਾਂ ਮੇਰੀ ਮੁੰਹੋਂ ਕੱਢੀ ਗਲ ਕਦੀ ਨਹੀਂ ਮੋੜਨੀ ਤੇ ਲਾਲੇ ਹੋਰਾਂ ਨੂੰ ਭੀ ਤਾਂ ਮੈਂ ਤਦੇ ਹੀ ਆਖਿਆ ਸੀ ਨਾ ॥ (ਸੇਠਨੀ ਰੁਕੋ ਅਜੇ ਤੇਰੇ ਲਾਲੇ ਹੋਰੀ ੧੦ ਦਿਨ ਤਾਂ ਏਥੇ ਹੀ ਨੇ ਨਾ ॥ (ਮੈਂ) ਨਹੀਂ ਬੇਬੇ ਜੀ ਓਹ ਤਾਂ ਅੱਜ ਹੀ ਟੁਰਨ ਵਾਲੇ ਨੇ ਪਰ ਫੁੱਲ ਚੁਨਕੇ ਤੇ ਚਲੇ ਜਾਵਣਗੇ ॥ (ਲਾਲ) ਰੁਕੋ ਕੁੜੀਏ ਰੁਕੋ ਭਰਾ ਨੂੰ ਏਧਰ ਲੈ ਆ ਤੇ ਮੈਂ ਹੁਣ ਜਵਾਂ ਫੇਰ ਭਲਕੇ ਆ ਜਾਂਵਾਰੀ ॥ (ਸੇਠ) ਤਾ ਬੀ ਤੁਸੀਂ ਏਥੇ ਹੀ ਠੇਹਰੋ ਕਿੱਥੇ ਜਾਓਗੇ ਕੋਈ ਤੁਹਾਨੂੰ ਏਥੇ ਚੈਨ ਨਾਲ ਦੁਖ ਹੋਵੇ ਤਾਂ ਦਸੋ ਓਹਦਾ ਬੰਦੋਬਸਤ ਅਸੀਂ ਕਰਾਂਗੇ । . (ਲਾਲਾ ਨਾਂ ਭਾਈ ਮੈਨੂੰ ਏਹ ਘਰ ਤੋਂ ਖਾਨ ਨੂੰ ਦੇ ਹੈ ਮੈਂ ਏਥੇ ਕੀਕਹ ਨੈਹਰਾਂ ਇਕ ਇਕ ਦਿਹਾੜੀ ਵਰੇ ਵਰ ਦੀ ਪਈ ਲੰਘਦੀਏ, ਤੁਸੀਂ ਮੈਂਨੂੰ ਫਲ ਚੁਨ ਲਵਾਂ ਤਾਂ ਟਰ ਦਿਓ। ਅਪਨੇ ਸਿਰੋਂ ਮੇਂ ਮਰਨ ਵਾਲੀ ਦਾ ਭਾਰ ਲਾਹ ਆਵਾਂ, (ਸੇਠ) ਚੰਗਾ ਜੀ ਫੇਰ ਪਰਸੋਂ ਤੁਸੀਂ ਗਇਆ. ਜੀ ਨੂੰ