ਪੰਨਾ:ਇਸਤਰੀ ਸੁਧਾਰ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੬ } (ਸੇਠ) ਪਿਆਰੀ ਜੀ ਰੁਕੋ ਦੇ ਵਿਵਾਹ ਦਾ ਜੋੜ ਦੇਖਨ ਵਾਸਤੇ ਪੰਡਿਤ ਹੋਰਾਂ ਨੂੰ ਸੱਦਿਆ ਹੈ । ਸੁਣ ਲੌ ਜੋ ਠੀਕ ਬਨੇ ਸੋ ਕਰਨਾ ॥ (ਸੇਠਨੀ) ਸੁਆਮਿਨ ਮੈਂਨੂੰ ਤੇ ਰੁਕ ਨੂੰ ਐਸ ਤਰਾਂ ਭੈੜ, ਸੁਪਨੇ ਆਏ ਨੇ ਜੇ ਕੋਈ ਵਿਘਨ ਸੁਝਦਾ ਜੇ ਤਾਂ ਸੋਚ ਸਮਝ ਲੌ, ਅਜੇ ਕੁਛ ਵਿਗੜਿਆ ਨਹੀਂ ॥ (ਪੰਡਿਤ) ਦੇਵੀ ਜੀ ਏਹ ਸੁਪਨੇ ਬੜੇ ਚੰਗੇ ਨੇ । ਰੁਕੋ ਸਾਰੀ ਉਮਰ ਸੁਖੀ ਸੁਹਾਗਨ ਰਹੇਗੀ । ਸ਼ਾਸਤਰਾਂ ਵਿਚ ਲਿਖਿਆ ਹੈ ਜੋ ਸੁਪਨੇ ਸਦਾ ਹੀ ਉਲਟੇ ਹੁੰਦੇ ਨੇ ਤੁਸੀਂ ਕੁਛ ਚਿੰਤਾ ਨਾ ਕਰੋ । (ਸੇਠ) ਮਹਾਰਾਜ ਸੁਪਨਾ ਸੱਚੇ ਨੂੰ ਸੱਚਾ ਤੇ ਝਠੇ ਨੂੰ ਝੂਠਾ ਆਉਦਾ ਹੈ । ਮੈਂਨੂੰ ਤਾਂ ਸੁਝਦਾ ਹੈ ਕੇ ਈਸ਼ਰ ਗਿਆਨ ਦੇਂਦਾ ਹੈ ਕੇ ਇਸ ਵਿਵਾਹ ਹੋਵਨ ਵਿਚ ਵਿਘਨ ਜਰੂਰ ਹੋਵੇਗਾ । (ਪੰਡਿਤ) ਹੱਸਕੇ ਸੇਠ ਜੀ ਤੁਸੀਂ ਵਿਦਿਆ ਵਾਨ ਹੋਕੇ ਭੋਲੇ ਬਨ ਗਏ ਹੋ 1 ਕੁਲਾ ਕਦੀ ਸੁਪਨੇ ਭੀ ਸੱਚੇ ਹੋਏ ਨੇ ਕਈ ਲੋਕ ਸੁਪਨੇ ਵਿਚ ਬਾਦਸ਼ਾਹ ਹੋ ਜਾਂਦੇ ਨੇ ਕਈ ਰੀਰੀਬ ਕਦੀ ਓਹ ਹੋ ਭੀ ਗਏ ਨੇ ।ਲੋਂ ਏਹ ਦੇਖੋ ਪੱਤਰੀ ਵਿਚ ਮਦਨਗੋਪਾਲ ਤੇ ਰੁਕੋ ਦਾ ਕਿਆ ਸੋਹਨਾ ਲਗਨ ਜੜਦਾ ਹੈ । ਵਸਾਖ ਦੀ ੧੨ ਵੇਂ ਫੇਰ ਜੇ ਕੋਈ ਪੂਜਾ ਨਹੀਂ ਐਸਾ ਲਗਨ ਸੁੰਦਰ ਜੁੜਿਆ ਜੋ ਕੇ ਅੱਜ ਤਾਕਨ ਧਰਮ