ਪੰਨਾ:ਇਸਤਰੀ ਸੁਧਾਰ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੧ ) ਮਦਨਗੋਪਾਲ ਹੋਰੀ ਛੰਦ ਇਸ ਤਰ੍ਹਾਂ ਪਾਨ ਲਗੇ ॥ - ਛੰਦ ):ਰੱਖਨ ਆਈਓ ਤੁਸੀਂ ਮਨ ਵਿਚ ਕਰੋ ਵਿਚਾਰ॥ ਅਪਨੇ ਈਸ਼ੁਰ ਦਿਆਲ ਨੂੰ ਨਾ ਦਿਓ ਹਨ ਵਿਸਾਰ। ਸੁਖ ਸੰਸਾਰੀ ਉਸ ਨਰ ਨੂੰ ਹੈਨ ਵਿਚ ਸੰਸਾਰ । ਜਿਸਦੇ ਘਰ ਵਿਚ ਸੀਲਵੰਤੀ ਆਗਿਆਕਾਰੀ ਹੈਨਾਰ । ਜਿਸ ਨਾਰੀ ਦਾ ਪੁਰਸ਼ ਨਹੀਂ ਰਖੇ ਸੱਚਾ ਮਾਨ । ਉਸ ਘਰ ਵਿਚ ਕਦੀ ਉੱਤਮ ਹੁੰਦੀ ਨਹੀਂ ਸੰਤਾਨ । ਪਿਆਰੀ ਭੈਨੋਂ ਸੱਚ ਮਾਨੋ ਬਚਨ ਮੇਰੇ ਆਪ ! ਪਤੀ ਪਤਨੀ ਦਾ ਨਿੰਦਨਾ ਇਕ ਦੂਜੇ ਨੂੰ ਹੈ ਪਾਪ ਸਭੀ ਭਾਈ ਭੈਨਾ ਮੰਗੋ ਈਸ਼ਰ ਤੋਂ ਹੱਥ ਜੋੜ ॥ ਅਪਨੀ ਕਿਰਪਾ ਨਾਲ ਸਭਦਾ ਠੀਕ ਰਖੋ ਜੋੜੀ ॥ ਜਦ ਰੋਟੀ ਖਾ ਪੀ ਚੁਕੇ ਤਾਂ ਫੇਰ ਦੋ ਘੜੀਆਂ ਪਿਛੋਂ ਖਾਰਿਆਂ ਦੀ ਰਸਮ ਅਥਵਾ ਵਿਵਾਹ ਦੀ ਤਿਆਰੀ ਕੀਤੀਓ ਨੇ । ਮਦਨਗੋਪਾਲ ਤੇ ਰੁਕੋ ਨੂੰ ਬੇਦੀ ਅੰਦਰ ਲੈ ਆਏ, ਤੇ ਵਿਵਾਹ ਹੋਵਨ ਲਗਾ, ਜਦ ਤੀਸਰੀ ਲਾਂ ਦੀ ਵਾਰੀ ਆਈ ਤਾਂ ਰੁਕੋ ਤੇ ਮਦਨਗੋਪਾਲ ਨੂੰ ਫੇਰ ਇਕ ਅੰਦਰ ਕੁਛ ਚਿਰ ਵਾਸਤੇ ਭੇਜ ਦਿਤੋਂ ਨੇ ਤਾਂਕੇ ਇਕ ਦੂਜੇ ਨੂੰ ਫੇਰ ਪਰਖ ਲੈਨਾ ॥ ਜਦ ਦੇਖ ਦੇਖ ਚੁਕੇ ਤਾਂ ਫੇਰ ਆਪਸ ਵਿਚ ਇਕਰਾਰ ਕੀਤੇ ਨੇ । ਮਦਨਗੋਪਾਲ ਨੇ ਕਹਿਆ ਕੇ ਜੇ ਤੂੰ ਮੇਰੀ ੫