ਪੰਨਾ:ਇਸਤਰੀ ਸੁਧਾਰ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੨) ਸਭਨਾ ਜੇਠਾਂ ਦਿਓਰਾਂ ਤੇ ਜਿਠਾਨੀਆਂ ਦਿਉਰਾਂਨੀਆਂ ਨੂੰ ਜਾਕੇ ਹੱਥ ਜੋੜਕੇ ਤੇ ਆਖਿਆ ਕੇ ਮੇਰੇ ਕੋਲੋਂ ਅਪਨੇ ਘਰ ਦਾ ਕੰਮ ਧੰਦਾ ਕਰਾ ਲਿਆ ਕਰੋ ਤੇ ਮੈਂਨੂੰ ਰੋਟੀ ਦੇ ਦਿੱਤ ਕਰੋ ਪਰ ਕਿਸੇ ਨਾ ਮੰਨੀ । ਮੇਰੇ ਘਰ ਦੇ ਨਾਲ ਇਕ ਬੜਾ ਗਰੀਬਾਂ ਦਾ ਤਰਸ ਕਰਨ ਵਾਲਾ ਤੇ ਮੇਰੇ ਸੁਆਮੀ ਦਾ ਪਿ ਆਰਾ ਮਿੱਤਰ ਰਹਿੰਦਾ ਹੁੰਦਾ ਸੀ ਉਸਨੇ ਮੇਰਾ ਹਾਲ ਸੁਣ ਕੇ ਤੇ ਮੇਰੇ ਪਾਸ ਅਪਨੀ ਇਸਤਰੀ ਨੂੰ ਭੇਜਿਆ ਤੇ ਕੇਹ ਭੇਜਿਓ ਸੁ ਕੇ ਜੇਕਰ ਤੈਂਨੂੰ ਮਨਜੂਰ ਹੋਵੇ ਤਾਂ ਓਹ ਮਦਰੱਸੇ ਵਿਚ ਕੁੜੀਆਂ ਦੇ ਪੜਹਾਨੇ ਉਤੇ ੧o) ਰੁਪਏ ਮਹੀਨੇ ਦੀ ਨੌਕਰੀ ਦਾ ਬੰਦੋਬਸਤ ਕਰ ਦੇਵਾਂ ਮੈਂ ਮਨਜ਼ੂਰ ਕਰ ਲੀਤਾ ਤੇ ਉਸ ਦੀ ਜਨਾਨੀ ਨੂੰ ਅਪਨੀ ਭੁੱਖਦਾ ਭੀ ਹਾਲ ਦੱਸਿਆ ਉਸਨੇ ਘਰ ਜਾਕੇ ੪) ਰੁਪਏ ਮੈਨੂੰ ਲਿਆ ਦਿੱਤੇ ਤੇ ਕੈਹਨ ਲਗੀ ਭਲਕ ਤੋਂ ਮਦਰੱਸੇ ਜਾਨਾ ਕਰਨਾ ਮੈਂ ਉਨ੍ਹਾਂ ਚੋਂ ਵਿਚੋਂ ਤਿੰਨ ਦੀ ਰਸਦ ਖਾਨ ਪੀਵਨ ਨੂੰ ਮੰਗਾ ਲਈ ਤੇ ੧) ਖਰਚ ਵਾਸਤੇ ਰੱਖ ਵਡਿਆ । ਇਕ ਵਰਹਾ ਪੁਰਾ ਮੈਂ ਓਥੇ ਮਦਰੱਸੇ ਪਰ੍ਹਾਂ ਦੀ ਰਹੀ, ਪਰ ਮੇਰੇ ਸੌਹਰਿਆਂ ਦੇ ਟੱਬਰ ਨੇ ਬੜੀਆਂ ਸਿਫਾਰਸਾਂ ਮੇਰੀ ਨੌਕਰੀ ਦੇ ਹਟਾਵਨ ਵਾਸਤੇ ਕੀਤੀਆਂ ਈਸ਼ਰ ਇੱਛਿਆ ਐਸੀ ਸੀ ਕੇ ਮੈਂਨੂੰ ਕਿਸੇ ਕਦੀ ਕੁਛ ਨਾ ਕਹਿਆ ਇਕ ਦਿਨ ਕਿਸੇ ਪਹੀ ਹੋਈ ਪੱਤਰੀ ਨੂੰ ਉਸਦੇ ਪਿਤਾ ਕਿਸੇ ਜਵਾਨ ਬਾਲਕ ਦੇ ਨਾਲ ਹੱਸਦਿਆਂ ਦੇਖ ਲਿਆ ਤੇ ਉਸਦੇ ਦਿਲ ਵਿਚ ਮੰਦ ਵਿਸ਼ਵਾਸ ਹੋ ਗਿਆ । ਜਿਸ ਕਰਕੇ ਉਸ ਮੇਰੀ ਨੌਕਰੀ ਦੇਆਂ ਦੇ ਟੱਬਰ ਨੂੰ ਸਪਰ੍ਹਾਂ