ਪੰਨਾ:ਇਸਤਰੀ ਸੁਧਾਰ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੪) ਹੋਵੇ ਸੋ ਦੇਖਿਏ ਏਹ ਸਾਰੀ ਕਹਾਨੀ ਸੁਣਕੇ ਤੇ ਫੇਰ ਮੈਂ ਪੁਛਿਆ ਕੇ ਹੁਣ ਫਿਰ ਮਾਈ ਜੀ ਤੁਹਾਡੀ ਕੀਹ ਮਰਜੀ ਹੈ ਤੇ ਇਹ ਲੜਕੀ ਤੇ ਲੜਕਾ ਓਥੇ ਕੀਹ ਕਰਨਗੇ ॥ (ਮਾਤਾ) ਮੱਲਾ ਜਦ ਮੈਨੂੰ ੧੫ ਯਾ ੨o) ਦੀ ਨੌਕਰੀ ਮਿਲ ਗਈ ਤਾਂ ਸਾਡਾ ਗੁਜਾਰਾ ਹੋ ਜਾਵੇਗਾ । ਏਹ ਕੁੜੀ ਤਾਂ ਵਿਵਾਹ ਉਤੇ ਰਾਜੀ ਹੀ ਨਹੀਂ ਤੇ ਨਾ ਮੈਂ ਅਪਨੀ ਦੁਖੀਆ ਉਮਰ ਦੇਖ ਕੇ ਇਸ ਨੂੰ ਕਿਸੇ ਜਗਹਾ ਵਿਵਾਹ ਦੇਵਨ ਤੇ ਰਾਜੀ ਹਾਂ ਤੇ ਏਹ ਮੁੰਡਾ ਅੱਗੇ ਹੀ ਇਸ ਲਾਇਕ ਨਹੀਂ ਕੇ ਵਿਵਾਹਿਆ ਜਾਵੇ । ਮੱਲਾ ਹੁਣ ਤੂੰ ਇਤਨਾ ਕੰਮ ਸਾਡਾ ਕਰਦੇ ਕੇ ਸਾਨੂੰ ਕਿਸੇ ਤਰਾਂ ਕੋਟੇ ਪਹੁੰਚਾ ਦੇ .(ਮੇ) ਮਾਈ ਜੀ ਤੁਸੀਂ ਕੋਈ ਫਿਕਰ ਨਾ ਕਰੋ ਪਹੁੰਚ ਜਾਓਗੇ ਪਰ ਇਤਨਾ ਤੇ ਦਸੋ ਕੇ ਸਾਨੂੰ ਲੋਕਾਂ ਨੂੰ ਹੁਣ ਅਪਨੀ ਸੰਤਾਨ ਨੂੰ ਕਿਸ ਤਰ੍ਹਾਂ ਚੰਗਾ ਬਨਾਨਾ ਚਾਹੀਦਾ ਹੈ ਤਾਂਤੇ ਉਨਾਂ ਦੇ ਦੁਖ ਤੋਂ ਫੇਰ ਅਪਨਾ ਅੰਤਸ਼ਕਰਣ ਦੁਖੀ (ਮਾਤਾ) ਪੁੱਤਰ ਤੁਸੀਂ ਆਪ ਪੜਹੇ ਹੋਏ ਹੋ ਤੇ ਦੁਨੀਆਂ ਦੋ ਨਿਤ ਦੇ ਅਪੱਧਰ ਭੀ ਦੇਖਦੇ ਪਏ ਹੋ। ਅਪਨੇ ਧਰਮ ਦੀ ਵਿੱਦਯਾ ਦਾ ਨਾ ਬੋਧ ਹੋਵਨ ਕਰਕੇ ਭਾਰਥਵਰਸ਼ ਦੀ ਸੰਤਾਨ ਦਿਨ ਦਿਨ ਬਿਗੜਦੀ ਜਾਂਦੀ ਹੈ । ਜੇਕਰ ਭਾਰਥ, ਵਰਸ਼ ਦੇ ਇਸਤਰੀ ਪਰਸ਼ ਪਰਾ ਬਹਮ ਅਸਚਰਜ ਰੱਖਕ ਤੇ ਸਰਤ ਰੀਤੀ ਅਨੁਸਾਰ ਵਿਵਾਹ ਕਰਨਤੇ ਫੇਰ ਵੇਦ ਆਗਿਆਨੁਸਾਰ